ਵੇਸਵਾਵਾਂ ਲਈ ਮਾਂ ਅਖਵਾਉਣ ਵਾਲੀ ਕੌਣ ਸੀ ਗੰਗੂਬਾਈ ਕਾਠਿਆਵਾੜੀ

ਸੰਜੇ ਲੀਲਾ ਭੰਸਾਲੀ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਗੰਗੂਬਾਈ ਕਾਠਿਆਵਾੜੀ' ਅਤੇ ਇਸ ਦਾ ਮੁੱਖ ਕਿਰਦਾਰ ਆਲੀਆ ਭੱਟ ਹਨ।

ਇਹ ਔਰਤ ਕੋਈ ਹਿੰਸਕ ਗੈਂਗਸਟਰ ਨਹੀਂ ਸੀ, ਉਹ ਇੱਕ ਕੋਠਾ ਚਲਾਉਂਦੀ ਸੀ। ਉਸ ਨੂੰ ਧੋਖਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ। ਉਹ ਕਾਠਿਆਵਾੜ ਦੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੀ ਸੀ। ਪਰਿਵਾਰ ਦੀ ਵਿਰਾਸਤ ਪੜ੍ਹੇ-ਲਿਖੇ ਅਤੇ ਵਕਾਲਤ ਨਾਲ ਜੁੜੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)