ਮਸਜਿਦ ’ਚ ਹਿੰਦੂ ਜੋੜੇ ਦਾ ਵਿਆਹ, ਚਾਰ ਚੁਫੇਰੇ ਚਰਚਾ

ਕੇਰਲ ਦੇ ਅਲੇਪੀ ’ਚ ਕਯਲਕੁਲਮ ਦੀ ਮਸਜਿਦ ਵਿੱਚ ਹੋਏ ਇਸ ਵਿਆਹ ਦੀ ਚਰਚਾ ਹੋ ਰਹੀ ਹੈ। ਹਿੰਦੂ ਵਿਆਹ ਇੱਕ ਮਸਜਿਦ ਵਿੱਚ ਹੋਇਆ ਹੈ। ਚੇਰਾਵਲੀ ਮੁਸਲਿਮ ਜਮਾਤ ਦੀ ਕਮੇਟੀ ਨੇ ਬਕਾਇਦਾ ਮਸਜਿਦ ਵਿੱਚ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਉਣ ਲਈ ਖ਼ਾਸ ਪ੍ਰਬੰਧ ਵੀ ਕੀਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)