ਦਿੱਲੀ ਚੋਣਾਂ: ਇੱਕ ਦਲਿਤ ਤੇ ਇੱਕ ਮੁਸਲਮਾਨ ਔਰਤ ਦੀਆਂ ਕੀ ਉਮੀਦਾਂ ਹਨ?

ਦਿੱਲੀ ’ਚ 8 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹਨ। ਇਸ ਦੌਰਾਨ ਵੋਟ ਪਾਉਣ ਵਾਲੀਆਂ ਦੋ ਔਰਤਾਂ ਦੀਆਂ ਕੀ ਉਮੀਦਾਂ ਹਨ।

ਦਿੱਲੀ ਦੀਆਂ ਔਰਤਾਂ ਲਈ ਕਿਹੜੇ ਮੁੱਦੇ ਅਹਿਮ ਹਨ?

ਰਿਪੋਰਟ- ਸਿੰਧੁਵਾਸਿਨੀ

ਸ਼ੂਟ/ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)