ਮੁਹਾਲੀ ਦੀ ਕਾਰੋਬਾਰੀ ਤੋਂ ਸੁਣੋ ਸਨਅਤ ਉੱਤੇ ਮੋਦੀ ਨੀਤੀਆਂ ਦਾ ਕੀ ਅਸਰ ਪਿਆ

ਐੱਸਬੀਆਈ ਦੀ ਰਿਪੋਰਟ ਦੇ ਮੁਤਾਬ਼ਕ 2019-20 ਦੌਰਾਨ ਭਾਰਤ ਵਿਚੋਂ 16 ਲੱਖ ਨੌਕਰੀਆਂ ਖ਼ਤਮ ਹੋਣ ਦਾ ਖ਼ਦਸ਼ਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)