ਸਮੋਗ ਨਾਲ ਨਜਿੱਠਣ ਲਈ ਪਾਣੀ ਵਾਲੀ ਇਹ ‘ਬੰਦੂਕ’

ਸਮੋਗ ਹਰ ਸਾਲ ਉੱਤਰੀ ਭਾਰਤ ਵਿੱਚ ਤਾਂ ਖਾਸ ਤੌਰ ’ਤੇ ਵੱਡੀ ਸਮੱਸਿਆ ਬਣ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਦਾ ਦਾਅਵਾ ਕਰਨ ਵਾਲੀ ਇੱਕ ਮਸ਼ੀਨ ਬਣਾਈ ਗਈ ਹੈ।

ਚੰਡੀਗੜ੍ਹ ’ਚ CSIO ਦੇ ਵਿਗਿਆਨੀਆਂ ਨੇ ਇਹ ਯੰਤਰ ਬਣਾਇਆ ਹੈ, ਆਓ ਉਨ੍ਹਾਂ ਤੋਂ ਹੀ ਜਾਣਦੇ ਹਾਂ ਕਿ ਇਹ ‘ਬੰਦੂਕ’ ਕੰਮ ਕਿਵੇਂ ਕਰਦੀ ਹੈ?

ਰਿਪੋਰਟ: ਨਵਦੀਪ ਕੌਰ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)