25 ਸਾਜ਼ ਵਜਾਉਣ ਵਾਲਾ ਪੰਜਾਬੀ ਮੁੰਡਾ!

ਦਿੱਲੀ ਦੇ ਰਹਿਣ ਵਾਲੇ ਵਿਸ਼ੇਸ਼ ਨੇ ਚਾਰ ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਸ਼ੁਰੂ ਕੀਤਾ ਸੀ। ਹੁਣ ਉਹ ਦੇਸ-ਵਿਦੇਸ਼ ਵਿੱਚ ਪਰਕਸ਼ਨਿਸਟ ਵਜੋਂ ਕੰਮ ਕਰ ਰਹੇ ਹਨ। ਪਰਕਸ਼ਨਿਸਟ ਕੀ ਹੁੰਦਾ ਹੈ ਜਾਣਨ ਲਈ ਇਹ ਵੀਡੀਓ ਦੇਖੋ।

ਰਿਪੋਰਟ- ਇੰਦਰਜੀਤ ਕੌਰ

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)