ਵੇਖੋ ਕਿਵੇਂ ਕੌਫ਼ੀ ਤੋਂ ਬਣੀਆਂ ਐਨਕਾਂ

ਪਲਾਸਟਿਕ ਦੀਆਂ ਐਨਕਾਂ ਨਹੀਂ, ਸਗੋਂ ਕੌਫ਼ੀ ਤੋਂ ਬਣਾਈਆਂ ਗਈਆਂ ਐਨਕਾਂ। ਜਾਣੋ ਕਿਵੇਂ ਕੌਫ਼ੀ ਦੇ ਰਹਿੰਦ-ਖੂੰਦ ਤੋਂ ਬਣਾਈਆਂ ਐਨਕਾਂ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ।

ਇਹ ਐਨਕਾਂ ਮਜ਼ਬੂਤ ਹਨ ਤੇ ਆਰਾਮ ਨਾਲ ਮੋੜੀਆਂ ਜਾ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)