ਇਹ ਵਿਦਿਆਰਥਣ ਹਰ ਰੋਜ਼ 10 ਘੰਟੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਪੇਂਟਿੰਗ ਕਰਦੀ ਹੈ

ਕੰਧਾਂ ’ਤੇ ਪੇਂਟਿੰਗ ਕਰਨ ਤੋਂ ਲੈ ਕੇ ਤੇ ਨੁੱਕੜ ਨਾਟਕ ਕਰਨ ਤੱਕ ਵਿਦਿਆਰਥੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਸੰਦੇਸ਼ਾ ਭੇਜਣਾ ਚਾਹੁੰਦੇ ਹਨ। ਕਈ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਸੰਗੀਤ ਦੀ ਵਰਤੋਂ ਵੀ ਕਰ ਰਹੇ ਹਨ।

ਕਈ ਹੋਰ ਵਿਦਿਆਰਥੀ ਵੀ ਇਨ੍ਹਾਂ ਨੌਜਵਾਨ ਕਲਾਕਾਰਾਂ ਤੋਂ ਪ੍ਰੇਰਿਤ ਹੋ ਰਹੇ ਹਨ ਤੇ ਬਦਲਾਅ ਲਈ ਆਵਾਜ਼ ਹੋਰ ਬੁਲੰਦ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)