ਅੰਮ੍ਰਿਤਸਰ: ਹੈਰੀਟੇਜ ਸਟਰੀਟ ’ਚ ਗਿੱਧੇ-ਭੰਗੜੇ ਲੱਗੇ ਬੁੱਤ ਬਦਲੇ ਜਾਣੇ ਚਾਹੀਦੇ ਹਨ: ਜਥੇਦਾਰ

ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ’ਚ ਗਿੱਧੇ-ਭੰਗੜੇ ਦੇ ਬੁੱਤਾਂ ਦੇ ਮਾਮਲੇ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਗਿਆ ਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਨਹੀਂ ਹਾਂ ਪਰ ਇਹ ਬੁੱਤ ਇਥੋਂ ਬਦਲੇ ਜਾਣਦੇ ਚਾਹੀਦੇ ਹਨ।

ਰਿਪੋਰਟ: ਰਵਿੰਦਰ ਸਿੰਘ ਰੋਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)