ਚੀਨ ਤੋਂ ਪੰਜਾਬ ਪਹੁੰਚਿਆ ਕੋਰੋਨਾਵਾਇਰਸ, ਬਚਣ ਲਈ ਪੀਜੀਆਈ ਨੇ ਕੀ ਦਿੱਤੀ ਸਲਾਹ

ਮੁਹਾਲੀ ਦੇ ਰਹਿਣ ਵਾਲੇ 20 ਸਾਲ ਦੇ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਮਿਲੇ ਹਨ। ਸ਼ੱਕੀ ਮਰੀਜ਼ ਨੂੰ PGI ਚੰਡੀਗੜ੍ਹ ਵਿੱਚ ਭਰਤੀ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਆਈਸੋਲੇਟਿਡ ਵਾਰਡ ’ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਮਰੀਜ਼ ਦਾ ਸੈਂਪਲ ਜਾਂਚ ਲਈ ਪੂਣੇ ਭੇਜਿਆ ਗਿਆ ਹੈ।

ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)