ਇੱਕ ਹਾਊਸਵਾਈਫ਼ ਕਿਵੇਂ ਬਣੀ ਸੈਲਿਬ੍ਰਿਟੀ ਬਾਡੀ ਬਿਲਡਰ

45 ਸਾਲਾ ਕਿਰਨ ਡੇਮਬਲਾ ਜੋ ਕਿ ਹੁਣ ਬਾਡੀ ਬਿਲਡਰ ਹੈ, ਪਹਿਲਾਂ ਘਰ ਵਿੱਚ ਹੀ ਸੰਗੀਤ ਦੀ ਸਿੱਖਿਆ ਦਿੰਦੀ ਸੀ। ਉਹ ਕਾਫ਼ੀ ਬਿਮਾਰ ਹੋ ਗਈ ਸੀ ਅਤੇ ਦੋ ਸਾਲਾਂ ਤੱਕ ਦਵਾਈ ਚੱਲੀ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਕਾਫ਼ੀ ਬਦਲਾਅ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)