ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਔਰਤਾਂ ਦੀ ਸ਼ਮੂਲੀਅਤ ਬਾਰੇ ਕੀ ਕਿਹਾ?

ਭਾਰਤ ਦੀਆਂ ਖਿਡਾਰਨਾਂ ਨੂੰ ਸਲਾਮ ਕਰਦੀ ਬੀਬੀਸੀ ਦੀ ਖ਼ਾਸ ਕੋਸ਼ਿਸ਼ BBC Indian Sportswoman of the Year ਤਹਿਤ ਅਸੀਂ ਪਹੁੰਚੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ। ਇਸ ਦੌਰਾਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਪੰਜਾਬੀ ਅਦਾਕਾਰ ਸੁਪਨੀਤ ਸਿੰਘ ਨੇ ਵਿਦਿਆਰਥੀਆਂ ਨਾਲ ਔਰਤਾਂ ਦੀ ਖੇਡਾਂ ’ਚ ਸ਼ਮੂਲੀਅਤ ਬਾਰੇ ਗੱਲਬਾਤ ਕੀਤੀ।

(ਸ਼ੂਟ-ਐਡਿਟ: ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)