ਵੈਲੇਨਟਾਈਨ ਡੇਅ ਮੌਕੇ ਕੁੜੀਆਂ ਨੂੰ ਮਿਲਖਾ ਸਿੰਘ ਦੀ ਪਤਨੀ ਦੀ ਸਲਾਹ

ਭਾਰਤੀ ਵਾਲੀਬਾਲ ਦੀ ਸਾਬਕਾ ਕਪਤਾਨ ਤੇ ਸਾਬਕਾ ਐਥਲੀਟ ਮਿਲਖਾ ਸਿੰਘ ਦੀ ਪਤਨੀ, ਨਿਰਮਲ ਮਿਲਖਾ ਸਿੰਘ ਦੇ ਵੈਲਨਟਾਈਨ ਡੇ ਦੇ ਰਿਵਾਜ਼ ਬਾਰੇ ਬੀਬੀਸੀ ਨਾਲ ਗੱਲਬਾਤ।

ਉਨ੍ਹਾਂ ਨੇ ਦੱਸਿਆ ਕਿ ਨਵੀਂ ਪੀੜ੍ਹੀ ਦਾ ਪਿਆਰ ਉਨ੍ਹਾਂ ਦੀ ਪੀੜ੍ਹੀ ਦੇ ਪਿਆਰ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸਫ਼ਲ ਵਿਆਹ ਦਾ ਮੰਤਰ ਵੀ ਦੱਸਿਆ।

(ਰਿਪੋਰਟ- ਅਰਵਿੰਦ ਛਾਬੜਾ, ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)