ਪੁਲਵਾਮਾ ਹਮਲੇ ਦੇ ਇੱਕ ਸਾਲ ਬਾਅਦ CRPF ਨੇ ਕੀ ਸਿੱਖਿਆ ਤੇ ਕਿਹੜੇ ਸਵਾਲ ਖੜ੍ਹੇ

14 ਫਰਵਰੀ 2019 ਨੂੰ ਭਾਰਤ-ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਕਾਰ ਬੰਬ ਦੇ ਧਮਾਕੇ ਵਿੱਚ 40 ਤੋਂ ਵੱਧ CRPF ਜਵਾਨ ਮਾਰੇ ਗਏ ਸਨ। ਇਸ ਹਮਲੇ ਤੋਂ ਕੀ ਸਬਕ ਲਿਆ ਗਿਆ? ਕੀ ਜਾਂਚ ਹੋਈ? ਕੀ ਨਤੀਜੇ ਨਿਕਲੇ? ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੇ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ।

(ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)