ਟਰੰਪ ਨੂੰ ਭਾਰਤ ਦੀ ਗਰੀਬੀ ਨਾ ਦਿਸੇ, ਇਸ ਲਈ ਕੰਧ ਬਣ ਰਹੀ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 24-25 ਫਰਵਰੀ ਨੂੰ ਭਾਰਤ ਆ ਰਹੇ ਹਨ। ਜਿੱਥੋਂ ਟਰੰਪ ਨੇ ਲੰਘਣਾ ਹੈ ਉਸੇ ਰਾਹ ਦੇ ਨਾਲ ਹੀ ਝੁੱਗੀਆਂ-ਝੋਂਪੜੀਆਂ ਹਨ। ਇਸ ਲਈ ਝੁੱਗੀਆਂ ਅਤੇ ਉਸ ਰਾਹ ਦੇ ਵਿਚਕਾਰ ਇੱਕ ਕੰਧ ਬਣਾਈ ਜਾ ਰਹੀ ਹੈ

ਰਿਪੋਰਟ- ਤੇਜਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)