‘ਕੱਪੜੇ ਲੁਹਾ ਕੇ ਚੈੱਕ ਕੀਤਾ ਗਿਆ ਕਿ ਪੀਰੀਅਡ ਆਏ ਹਨ ਜਾਂ ਨਹੀਂ’

ਗੁਜਰਾਤ ਦੇ ਭੁਜ ਵਿੱਚ ਸ਼੍ਰੀ ਸ਼ਹਾਜਾਂਨੰਦ ਗਰਲਜ਼ ਇੰਸਚੀਟਿਊਟ ਵਿੱਚ ਵਾਪਰੀ ਇੱਕ ਅਜੀਬ ਘਟਨਾ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਸੰਚਾਲਕਾਂ ਨੇ ਵਿਦਿਆਰਥਣਾਂ ਦੇ ਕੱਪੜੇ ਲੁਹਾ ਕੇ ਚੈੱਕ ਕੀਤਾ ਹੈ ਪੀਰੀਅਡਜ ਆਏ ਹਨ ਜਾਂ ਨਹੀਂ।

ਸੰਸਥਾ ਵਿੱਚ ਨਿਯਮ ਹੈ ਕਿ ਪੀਰੀਅਡਸ ਦੌਰਾਨ ਵਿਦਿਆਰਥਣਾਂ ਨੂੰ ਰਸੋਈ ਅਤੇ ਮੰਦਿਰ ਵਿੱਚ ਜਾਣ ਦੀ ਮਨਾਹੀ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਨੇ ਨਿਯਮ ਤੋੜੇ ਹਨ।

ਰਿਪੋਰਟ - ਪ੍ਰਸ਼ਾਂਤ ਗੁਪਤਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)