ਸ਼ਹਿਨਾਜ਼ ਗਿੱਲ ਨੇ ਮਾਰੀ ਵੱਡੀ ਉਡਾਰੀ

ਆਪਣੇ ਨਵੇਂ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਨੂੰ ਲੈ ਕੇ ਸ਼ਹਿਨਾਜ਼ ਗਿੱਲ ਕਾਫ਼ੀ ਉਤਸ਼ਾਹਿਤ ਹੈ। ਹਾਲਾਂਕਿ ਬਿਗ ਬਾਸ ਦੀ ਟਰਾਫ਼ੀ ਤਾਂ ਸ਼ਹਿਨਾਜ਼ ਨਹੀਂ ਜਿੱਤ ਪਾਈ, ਪਰ ਇਸ ਨਵੇਂ ਸ਼ੋਅ ਤੋਂ ਸ਼ਹਿਨਾਜ਼ ਨੂੰ ਕਾਫ਼ੀ ਉਮੀਦਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)