ਬਰਫ਼ ਨਾਲ ਬਣੇ ਸਾਜ਼ ਵਜਾਉਂਦੇ ਸੰਗੀਤਕਾਰ, ਦੇਖੋ ਕਿੰਨੇ ਕੁ ਅਸਲੀ

ਬਰਫ਼ ਨਾਲ ਬਣੇ ਸਾਜ਼ ਵਜਾਉਂਦੇ ਸੰਗੀਤਕਾਰ, ਦੇਖੋ ਕਿੰਨੇ ਕੁ ਅਸਲੀ

ਇੱਥੇ ਸਾਜ਼ ਬਰਫ਼ ਦੇ ਬਣਦੇ ਹਨ ਤੇ ਇਨ੍ਹਾਂ ਵਿੱਚ ਨਿਕਲਦੀਆਂ ਧੁੰਨਾਂ ਹਰ ਪਲ ਬਦਲਦੀਆਂ ਹਨ।

ਇਹ ਸਮਾਗਮ ਇਟਲੀ ਦੇ ਪਰਿਸੇਨਾ ਗਲੇਸ਼ੀਅਰ 'ਤੇ ਕਰਵਾਇਆ ਜਾਂਦਾ ਹੈ।

ਮਾਹਰ ਦੱਸਦੇ ਹਨ ਕਿ ਇਹ ਗਲੇਸ਼ੀਅਰ ਗਲੋਬਲ ਵਾਰਮਿੰਗ ਕਰਕੇ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)