ਜਦੋਂ ਮੈਂ ਆਪਣੇ ਪਿਤਾ ਦੇ ਕਾਤਲ ਨੂੰ ਮਿਲਿਆ...

ਗਾਰਿਲ ਸਿਰਫ਼ 10 ਸਾਲਾ ਦਾ ਸੀ ਜਦੋਂ ਉਸਦੇ ਪਿਤਾ ਦੀ ਬਾਲੀ ਬੰਬ ਧਮਾਕੇ ‘ਚ ਮੌਤ ਹੋ ਗਈ। ਕਰੀਬ਼ 18 ਸਾਲਾ ਬਾਅਦ ਗਾਰਿਲ ਆਪਣੇ ਪਿਤਾ ਦੇ ਕਾਤਲ ਨੂੰ ਮਿਲਿਆ ਤੇ ਪੁੱਛਿਆ ਕਿ ਉਸ ਨੇ ਇਸਲਾਮ ਦੇ ਨਾਮ ’ਤੇ ਇਹ ਕਤਲ ਕਿਵੇਂ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)