'12 ਸਾਲਾਂ 'ਚ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕੀਤਾ'

ਗੁਰਸੇਵਕ ਨਾਲ ਹੁਣ 150 ਨਾਲੋਂ ਵਧ ਸਰਗਰਮ ਵਲੰਟੀਰਅਰ ਜੁੜ ਗਏ ਹਨ ਜੋ ਅਣਪਛਾਤੀਆਂ ਲਾਸ਼ਾਂ ਲਈ ਕੰਮ ਕਰਦੇ ਹਨ। ਇਨ੍ਹਾਂ ਦੀ ਐਨਆਰਆਈ ਤੇ ਹੋਰ ਲੋਕ ਆਰਥਿਕ ਮਦਦ ਵੀ ਕਰਦੇ ਹਨ।

ਰਿਪੋਰਟ: ਸੁਰਿੰਦਰ ਮਾਨ, ਮੋਗਾ ਤੋਂ ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)