ਕੋਰੋਨਾਵਾਇਰਸ: ਜਹਾਜ਼ ’ਚ ਫਸੀ ਭਾਰਤੀ ਕੁੜੀ ਨੇ ਮੰਗੀ ਭਾਰਤ ਸਰਕਾਰ ਕੋਲੋਂ ਮਦਦ
ਕੋਰੋਨਾਵਾਇਰਸ: ਜਹਾਜ਼ ’ਚ ਫਸੀ ਭਾਰਤੀ ਕੁੜੀ ਨੇ ਮੰਗੀ ਭਾਰਤ ਸਰਕਾਰ ਕੋਲੋਂ ਮਦਦ
ਮੁੰਬਈ ਦੀ ਸੋਨਾਲੀ ਠੱਕਰ ਡਾਇਮੰਡ ਪ੍ਰਿੰਸੇਸ ਜਹਾਜ਼ ’ਚ ਫਸੀ ਹੋਈ ਹੈ, ਉਹ ਜਹਾਜ਼ ਵਿੱਚ ਪੈਟਰੋਲ ਮੈਨ ਵਜੋਂ ਕੰਮ ਕਰਦੀ ਹੈ।
ਇਹ ਜਹਾਜ਼ ਜਪਾਨ ਦੀ ਬੰਦਰਗਾਹ ’ਤੇ ਤਿੰਨ ਫਰਵਰੀ ਤੋਂ ਖੜ੍ਹਾ ਹੈ। ਚੀਨ ਤੋਂ ਬਾਹਰ ਇਹ ਪਹਿਲੀ ਥਾਂ ਹੈ ਜਿੱਥੇ ਵੱਡੀ ਗਿਣਤੀ ’ਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕ ਹਨ।
ਸੋਨਾਲੀ ਭਾਰਤ ਸਰਕਾਰ ਤੋਂ ਮਦਦ ਮੰਗ ਰਹੀ ਹੈ।