ਲੌਂਗੋਵਾਲ ਵੈਨ ਹਾਦਸਾ: ‘ਮੈਂ ਸ਼ੀਸ਼ਾ ਭੰਨ ਕੇ ਚਾਰ ਬੱਚੇ ਕੱਢੇ’

ਲੌਂਗੋਵਾਲ ਵੈਨ ਹਾਦਸਾ: ‘ਮੈਂ ਸ਼ੀਸ਼ਾ ਭੰਨ ਕੇ ਚਾਰ ਬੱਚੇ ਕੱਢੇ’

ਸੰਗਰੂਰ ਦੇ ਲੌਂਗੋਵਾਲ ਵਿੱਚ ਸਕੂਲ ਵੈਨ ਨੂੰ ਲੱਗੀ ਅੱਗ 'ਚੋਂ ਬੱਚਿਆਂ ਨੂੰ ਬਚਾਉਣ ਵਾਲੀ ਕੁੜੀ ਨੂੰ ਮਿਲੋ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਲਈ ਵੀਰਤਾ ਪੁਰਸਕਾਰ ਦਾ ਐਲਾਨ ਕੀਤਾ ਅਤੇ ਉਸ ਦੀ ਸਿੱਖਿਆ ਵੀ ਮੁਫ਼ਤ ਹੋਵੇਗੀ।

ਰਿਪੋਰਟ: ਸੁਖਚਰਨ ਪ੍ਰੀਤ/ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)