ਟਰੈਕ ਅਤੇ ਝੋਟਿਆਂ ਨਾਲ ਭੱਜਣ ’ਚ ਇਹ ਫਰਕ ਹੁੰਦਾ

ਟਰੈਕ ਅਤੇ ਝੋਟਿਆਂ ਨਾਲ ਭੱਜਣ ’ਚ ਇਹ ਫਰਕ ਹੁੰਦਾ

ਸ਼੍ਰੀਨਿਵਾਸ ਗੌੜਾ ਨੂੰ ਝੋਟਿਆਂ ਦੀ ਇੱਕ ਦੌੜ ਨੇ ਦੇਸ਼ ਭਰ ਵਿੱਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਨੂੰ ਭਾਰਤੀ ਬੋਲਟ ਕਿਹਾ ਜਾ ਰਿਹਾ ਹੈ। ਸੋਸ਼ਲ ਤੇ ਚਰਚਾ ਹੈ ਕਿ ਭਾਰਤੀ ਸਪੋਰਟਸ ਅਥਾਰਟੀ ਉਨ੍ਹਾਂ ਦੇ ਟਰਾਇਲ ਲਵੇ। ਬੀਬੀਸੀ ਨੇ ਸ਼੍ਰੀਨਿਵਾਸ ਨਾਲ ਖ਼ਾਸ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)