ਗੰਨਾ ਕਿਸਾਨਾਂ ਦਾ ਗੁਰਦਾਸਪੁਰ ਵਿੱਚ ਬਕਾਏ ਲਈ ਧਰਨਾ
ਗੰਨਾ ਕਿਸਾਨਾਂ ਦਾ ਗੁਰਦਾਸਪੁਰ ਵਿੱਚ ਬਕਾਏ ਲਈ ਧਰਨਾ
ਗੁਰਦਾਸਪੁਰ ਵਿੱਚ ਗੰਨਾ ਕਿਸਾਨਾਂ ਨੇ ਪਿਛਲੇ ਤੇ ਮੌਜੂਦਾ ਸੀਜ਼ਨ ਦੇ ਬਕਾਏ ਲਈ ਧਰਨਾ ਦਿੱਤਾ। ਕਿਸਾਨਾਂ ਦਾ ਦਾਅਵਾ ਸੀ ਕਿ ਬਕਾਇਆ ਨਾ ਮਿਲ ਸਕਣ ਕਾਰਨ ਉਹ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਆਪਣੇ ਬੱਚਿਆਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਹਨ। ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ।
ਇਹ ਵੀ ਪੜ੍ਹੋ