ਆਖ਼ਰ ਕਿਨ੍ਹੇਂ ਮਜਬੂਰ ਕੀਤਾ ਸੀ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਖ਼ੁਦਕੁਸ਼ੀ ਕਰਨ ਲਈ

ਆਖ਼ਰ ਕਿਨ੍ਹੇਂ ਮਜਬੂਰ ਕੀਤਾ ਸੀ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਖ਼ੁਦਕੁਸ਼ੀ ਕਰਨ ਲਈ

ਸਾਲ 2004 ਵਿੱਚ 30 ਤੇ 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹਰਦੀਪ ਸਿੰਘ ਨੇ ਆਪਣੀ ਮਾਂ ਜਸਵੰਤ ਕੌਰ, ਪਤਨੀ ਰਾਣੀ ਤੇ ਦੋ ਛੋਟੇ ਬੱਚਿਆਂ ਇਸ਼ਮੀਤ ਤੇ ਸਨਮੀਤ ਸਮੇਤ ਖ਼ੁਦਕੁਸ਼ੀ ਕਰ ਲਈ ਸੀ।

ਘਟਨਾ ਅੰਮ੍ਰਿਤਸਰ ਦੇ ਚੌਕ ਮੋਨੀ ਇਲਾਕੇ ਵਿੱਚ ਵਾਪਰੀ ਸੀ। ਹਰਦੀਪ ਸਿੰਘ ਦੀ ਦੇਹ ਬਾਲਕਨੀ ਵਿੱਚ ਪਈ ਮਿਲੀ ਸੀ, ਜਦਕਿ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ ਸੀ। ਹਰਦੀਪ ਸਿੰਘ ਦੀ ਮਾਂ ਤੇ ਪੁੱਤਰਾਂ ਦੀਆਂ ਲਾਸ਼ਾਂ ਕਮਰਿਆਂ ਵਿੱਚ ਪਈਆਂ ਸਨ। ਇਹ ਕਦਮ ਚੁੱਕਣ ਤੋਂ ਪਹਿਲਾਂ ਹਰਦੀਪ ਸਿੰਘ ਨੇ ਕਮਰੇ ਦੀ ਕੰਧ 'ਤੇ ਸੁਸਾਈਡ ਨੋਟ ਵੀ ਲਿਖਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)