ਟੀ20 ਮਹਿਲਾ ਵਿਸ਼ਵ ਕੱਪ: 5 ਕਾਰਨ ਤੁਹਾਨੂੰ ਇਹ ਵਿਸ਼ਵ ਕੱਪ ਕਿਉਂ ਦੇਖਣਾ ਚਾਹੀਦਾ ਹੈ

ਟੀ20 ਮਹਿਲਾ ਵਿਸ਼ਵ ਕੱਪ: 5 ਕਾਰਨ ਤੁਹਾਨੂੰ ਇਹ ਵਿਸ਼ਵ ਕੱਪ ਕਿਉਂ ਦੇਖਣਾ ਚਾਹੀਦਾ ਹੈ

ਟੀ20 ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ 21 ਫਰਵਰੀ ਨੂੰ ਹੋ ਰਹੀ ਹੈ। ਹਾਲਾਂਕਿ 2009 ਨੂੰ ਇਸ ਦਾ ਆਗਾਜ਼ ਹੋਇਆ ਸੀ। ਇਸ ਵਾਰੀ ਮੇਜ਼ਬਾਨੀ ਕਰ ਰਿਹਾ ਹੈ ਆਸਟਰੇਲੀਆ ਅਤੇ ਭਾਰਤ ਦਾ ਪਹਿਲਾ ਮੁਕਾਬਲਾ ਹੈ ਆਸਟਰੇਲੀਆ ਦੇ ਨਾਲ।

ਇਸ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਕੀ ਹੈ ਇਸ ਵਾਰ ਦੇ ਵਿਸੲ ਕੱਪ ਵਿੱਚ ਖਾਸ, ਜਾਣੋ ਇਸ ਵੀਡੀਓ ਰਾਹੀਂ।

ਰਿਪੋਰਟ- ਸੂਰਿਆਂਸ਼ੀ ਪਾਂਡੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)