ਕਰੋੜਾਂ ਦੇ ਕਰਜ਼ੇ 'ਚ ਡੁੱਬੀਆਂ ਟੈਲੀਕਾਮ ਕੰਪਨੀਆਂ, ਜਾਣੋ ਤੁਹਾਨੂੰ ਡਰਨ ਦੀ ਕਿਉਂ ਹੈ ਲੋੜ

ਕਰੋੜਾਂ ਦੇ ਕਰਜ਼ੇ 'ਚ ਡੁੱਬੀਆਂ ਟੈਲੀਕਾਮ ਕੰਪਨੀਆਂ, ਜਾਣੋ ਤੁਹਾਨੂੰ ਡਰਨ ਦੀ ਕਿਉਂ ਹੈ ਲੋੜ

ਸਮਾਰਟਫੋਨ, ਸਿਮ, ਡਾਟਾ, ਇੰਟਰਨੈੱਟ, 4G ਦੀਆਂ ਘੱਟ ਕੀਮਤਾਂ ਤੇ ਹੁਣ 5G ਦਾ ਇੰਤਜ਼ਾਰ — ਭਾਰਤ ’ਚ ਮੋਬਾਈਲ ਮਾਰਕਿਟ ਦੀ ਗੱਲ ਕਰੀਏ ਤਾਂ ਲੱਗਦਾ ਇੰਝ ਹੈ ਕਿ ਬੜੀ ਚੜ੍ਹਾਈ ਹੈ। ਪਰ ਕੰਪਨੀਆਂ ਦੇ ਮਾੜੇ ਹਾਲ ਕੁਝ ਹੋਰ ਹੀ ਦੱਸਦੇ ਹਨ। ਆਓ ਵੇਖੀਏ ਕਿ ਇਹ ਚੱਕਰ ਹੈ ਕੀ, ਤੇ ਤੁਹਾਨੂੰ ਇਸ ਨਾਲ ਫਰਕ ਕੀ ਪੈਂਦਾ ਹੈ?

ਰਿਪੋਰਟ: ਆਰਿਸ਼ ਛਾਬੜਾ, ਅਰੁਣੋਦੈ ਮੁਖਰਜੀ, ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)