ਇਹ ਲੋਕ ਫ਼ਸਲਾਂ ਦੀ ਰਹਿੰਦ-ਖੂੰਦ ਤੋਂ ਸਾਫ਼ ਬਾਲਣ ਕਿਵੇਂ ਬਣਾਉਂਦੇ ਹਨ

ਇਹ ਲੋਕ ਫ਼ਸਲਾਂ ਦੀ ਰਹਿੰਦ-ਖੂੰਦ ਤੋਂ ਸਾਫ਼ ਬਾਲਣ ਕਿਵੇਂ ਬਣਾਉਂਦੇ ਹਨ

ਕੋਲੇ ਤੇ ਲੱਕੜੀ ਦਾ ਧੂੰਆ ਔਰਤਾਂ ਦੀ ਸਿਹਤ ਲਈ ਹਾਨੀਕਾਰਕ ਹੈ। ਇਸ ਨੂੰ ਹਟਾਉਣ ਲਈ ਇੱਕ ਕੰਪਨੀ ਨੇ ਅਫ਼ਰੀਕਾ ਵਿੱਚ ਫਸਲਾਂ ਦੀ ਰਹਿੰਦ-ਖੂੰਦ ਤੋਂ ਸਾਫ਼ ਬਾਲਣ ਬਣਾਉਣਾ ਸ਼ੁਰੂ ਕੀਤਾ। ਵੇਖੋ ਲੱਕੜੀ ਦੇ ਬਾਲਣ ਨਾਲ ਸਿਹਤ ਤੋਂ ਇਲਾਵਾ ਵਾਤਾਵਰਨ ਵੀ ਕਿਵੇਂ ਪ੍ਰਭਾਵਿਤ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)