ਇਸ ਕੁੜੀ ਨੇ ਵਿਆਹ 'ਚ ਦਾਜ ਦੀ ਥਾਂ ਆਪਣੇ ਭਾਰ ਬਰਾਬਰ ਕਿਤਾਬਾਂ ਲਈਆਂ
ਇਸ ਕੁੜੀ ਨੇ ਵਿਆਹ 'ਚ ਦਾਜ ਦੀ ਥਾਂ ਆਪਣੇ ਭਾਰ ਬਰਾਬਰ ਕਿਤਾਬਾਂ ਲਈਆਂ
ਗੁਜਰਾਤ ਦੀ ਰਹਿਣ ਵਾਲੀ ਇੱਕ ਕੁੜੀ ਨੇ ਆਪਣੇ ਦਾਜ ਵਿੱਚ ਸੋਨੇ, ਗਹਿਣੇ ਜਾਂ ਪੈਸੇ ਦੀ ਥਾਂ ਕਿਤਾਬਾਂ ਮੰਗੀਆਂ। ਰਾਜਕੋਟ ਦੀ ਕਿੰਨਾਰੀਬਾ ਨੇ ਆਪਣੇ ਪਿਤਾ ਨੂੰ ਕਿਹਾ ਕਿ ਘੱਟ ਸੋਨੇ ਨਾਲ ਗੁਜ਼ਾਰਾ ਹੋ ਜਾਵੇਗਾ ਪਰ ਘੱਟ ਕਿਤਾਬਾਂ ਨਾਲ ਨਹੀਂ।
ਸਭ ਤੋਂ ਵੱਧ ਦੇਖਿਆ

ਵੀਡੀਓ, ਹਜ਼ਾਰਾਂ ਸਾਲ ਪਹਿਲਾਂ ਕਿਹੋ ਜਿਹਾ ਸੀ ਸਿੰਧ ਦਰਿਆ ਕੰਢੇ ਵਸਿਆ ਮੋਹਨਜੋਦੜੋ ਦਾ ਸ਼ਹਿਰ, Duration 3,47
ਮੋਹਨਜੋਦੜੋ ਦੀ ਸੱਭਿਅਤਾ ਹਜ਼ਾਰਾ ਸਾਲ ਪਹਿਲਾਂ ਹੋਈ ਹੈ, ਇਸ ਦੀ ਤਰੱਕੀ ਦੇ ਮਿਲਦੇ ਨਿਸ਼ਾਨ ਹੈਰਾਨ ਕਰਨ ਵਾਲੇ ਹਨ