ਜੇਲ੍ਹ ਦੇ ਗਾਰਡ ਦੀ ਮਹਿਲਾ ਕੈਦੀ ਨਾਲ ਫਰਾਰ ਹੋਣ ਦੀ ਕਹਾਣੀ

ਜੇਲ੍ਹ ਦੇ ਗਾਰਡ ਦੀ ਮਹਿਲਾ ਕੈਦੀ ਨਾਲ ਫਰਾਰ ਹੋਣ ਦੀ ਕਹਾਣੀ

ਉੱਤਰੀ ਕੋਰੀਆ ਦੇ ਦੂਰ ਦੁਰਾਡੇ ਦੇ ਉੱਤਰੀ ਖੇਤਰ ਵਿੱਚ ਓਨਸਾਂਗ ਨਜ਼ਰਬੰਦੀ ਕੇਂਦਰ ’ਚ ਤਾਇਨਾਤ ਗਾਰਡਾਂ ਵਿੱਚੋਂ ਜਿਓਨ ਇੱਕ ਸੀ। ਉਹ ਅਤੇ ਉਸਦੇ ਸਹਿਕਰਮੀਆਂ ਨੇ ਕਿਮ ਅਤੇ ਦਰਜਨ ਭਰ ਹੋਰ ਕੈਦੀਆਂ ਨੂੰ ਟਰਾਇਲ ਦੇ ਇੰਤਜ਼ਾਰ ਦੌਰਾਨ 24 ਘੰਟਿਆਂ ਦੀ ਨਿਗਰਾਨੀ ਵਿੱਚ ਰੱਖਿਆ ਹੋਇਆ ਸੀ।

ਇਸ ਦੌਰਾਨ ਦੀ ਦੋਹਾਂ ਦੀ ਦੋਸਤੀ ਹੋਈ ਅਤੇ ਦੋਹਾਂ ਨੇ ਇਕੱਠੇ ਭੱਜਣ ਦਾ ਫੈਸਲਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)