ਰਾਸ਼ਟਰਵਾਦ ਅਤੇ ਭਾਰਤ ਮਾਤਾ ਕੀ ਜੈ ਨਾਅਰੇ 'ਤੇ ਕੀ ਕਹਿੰਦੇ ਸਾਬਕਾ PM ਮਨਮੋਹਨ ਸਿੰਘ?

ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਦੀਆਂ ਲਿਖ਼ਤਾਂ ’ਤੇ ਅਧਾਰਿਤ ਕਿਤਾਬ Who is Bharat Mata? ਦੇ ਕੰਨੜਾ ਐਡਿਸ਼ਨ ਦੀ ਘੁੰਡ-ਚੁਕਾਈ ਮੌਕੇ ਮਨਮੋਹਨ ਸਿੰਘ ਨੇ ਆਪਣੇ ਵਿਚਾਰ ਰੱਖੇ। ਇਸ ਦੌਰਾਨ ਉਨ੍ਹਾਂ ਰਾਸ਼ਟਰਵਾਦ ਅਤੇ ਭਾਰਤ ਮਾਤਾ ਕੀ ਜੈ ਨਾਅਰੇ ਦੀ ਦੁਰਵਰਤੋਂ ਬਾਰੇ ਗੱਲ ਕਹੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)