ਟਰੰਪ ਦੇ ਭਾਰਤ ਪਹੁੰਚਣ ਤੋਂ ਐਨ ਪਹਿਲਾਂ ਕੀ ਹਨ ਤਿਆਰੀਆਂ

ਟਰੰਪ ਦੇ ਭਾਰਤ ਪਹੁੰਚਣ ਤੋਂ ਐਨ ਪਹਿਲਾਂ ਕੀ ਹਨ ਤਿਆਰੀਆਂ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਭਾਰਤ ਵਿੱਚ ਪਹਿਲਾ ਦੌਰਾ ਹੁਣ ਤੋਂ ਕੁਝ ਹੀ ਸਮੇਂ ’ਚ ਸ਼ੁਰੂ ਹੋ ਰਿਹਾ ਹੈ। ਉਹ ਭਾਰਤ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹੋਣਗੇ।

ਸਭ ਤੋਂ ਪਹਿਲਾਂ ਅਹਿਮਦਾਬਾਦ ਵਿੱਚ 'ਨਮਸਤੇ ਟਰੰਪ' ਰੈਲੀ ਵਿੱਚ ਡੌਨਲਡ ਟਰੰਪ ਲੋਕਾਂ ਨੂੰ ਸੰਬੋਧਿਤ ਕਰਨਗੇ।

(ਰਿਪੋਰਟ: ਤੇਜਸ ਵੈਦਿਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)