ਹੁਣ ਉੱਤਰੀ-ਪੂਰਬੀ ਦਿੱਲੀ ਦੇ ਚਾਂਦਬਾਗ ‘ਚ ਝੜਪਾਂ

ਹੁਣ ਉੱਤਰੀ-ਪੂਰਬੀ ਦਿੱਲੀ ਦੇ ਚਾਂਦਬਾਗ ‘ਚ ਝੜਪਾਂ

ਉੱਤਰੀ-ਪੂਰਬੀ ਦਿੱਲੀ ਦੇ ਚਾਂਦਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਵਾਜ਼ ਚੁੱਕ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿੱਚ ਹਿੰਸਕ ਝੜਪਾਂ ਦੀ ਖ਼ਬਰ ਹੈ।

ਉੱਤਰੀ ਪੂਰਬੀ ਦਿੱਲੀ ਦੇ 10 ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਗਈ ਹੈ। ਜਾਫ਼ਰਾਬਾਦ, ਮੌਜਪੁਰ, ਸੀਲਮਪੁਰ, ਅਤੇ ਚਾਂਦਬਾਗ ਇਲਾਕਿਆਂ ਵਿੱਚ ਹਿੰਸਾ ਦੀ ਖ਼ਬਰ ਹੈ।

ਇਸ ਝੜਪ ਵਿੱਚ ਇੱਕ ਸੀਨੀਅਰ ਪੁਲਿਸ ਅਫਸਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਰਿਪੋਰਟ - ਸਲਮਾਨ ਰਾਵੀ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)