ਦਿੱਲੀ ਦੰਗੇ ਦੌਰਾਨ ਭੂਰਾ ਖ਼ਾਨ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ

ਦਿੱਲੀ ਦੰਗੇ ਦੌਰਾਨ ਭੂਰਾ ਖ਼ਾਨ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ

ਨਾਗਰਿਕਤਾ ਸੋਧ ਕਾਨੂੰਨ ਦੇ ਹਿਮਾਇਤੀ ਅਤੇ ਵਿਰੋਧੀਆਂ ਵਿਚਾਲੇ ਉੱਤਰ ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਹੋਈ ਹਿੰਸਾ ਦੌਰਾਨ ਹੁਣ ਤੱਕ ਇੱਕ ਪੁਲਿਸ ਮੁਲਾਜ਼ਮ ਸਣੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਿੰਸਾ ਵਿੱਚ ਭਜਨਪੁਰਾ ਦੇ ਭੂਰਾ ਖਾਨ ਦਾ ਸਭ ਕੁੱਝ ਸੜ ਕੇ ਰਾਖ ਹੋ ਗਿਆ।

ਵੀਡੀਓ: ਫੈਸਲ ਮੁਹੰਮਦ ਅਲੀ/ਪ੍ਰੇਮ ਭੂਮੀਨਾਥਨ/ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)