ਦਿੱਲੀ ਹਿੰਸਾ: ਰਾਹੁਲ ਤੇ ਸਗੀਰ ਦੋਹਾਂ ਨੂੰ ਲੱਗੀ ਗੋਲੀ, ਦੋਵੇਂ ਪਰਿਵਾਰ ਦੁਖੀ

ਦਿੱਲੀ ਹਿੰਸਾ: ਰਾਹੁਲ ਤੇ ਸਗੀਰ ਦੋਹਾਂ ਨੂੰ ਲੱਗੀ ਗੋਲੀ, ਦੋਵੇਂ ਪਰਿਵਾਰ ਦੁਖੀ

ਦਿੱਲੀ ਹਿੰਸਾ ਦੇ ਦੌਰਾਨ ਰਾਹੁਲ ਅਤੇ ਸਗੀਰ ਨੂੰ ਕਿਵੇਂ ਗੋਲੀ ਲੱਗੀ ਦੋਹਾਂ ਦੇ ਪਰਿਵਾਰ ਦੱਸ ਰਹੇ ਹਨ। 26 ਸਾਲਾ ਰਾਹੁਲ ਇੰਜੀਨੀਅਰ ਹੈ ਜਦੋਂਕਿ ਸਗੀਰ ਦੀ ਹਾਰਡਵੇਅਰ ਦੀ ਦੁਕਾਨ ਹੈ।

ਰਿਪੋਰਟ- ਪੀਯੂਸ਼ ਨਾਗਪਾਲ ਅਤੇ ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)