Delhi violence: ‘ਇਲਾਕੇ ’ਚ 70% ਮੁਸਲਮਾਨ ਹਨ, ਮੰਦਰਾਂ ਦੀ ਰਾਖੀ ਉਨ੍ਹਾਂ ਨੇ ਵੀ ਕੀਤੀ’

ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਜਦੋਂ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਤੇ ਖ਼ਿਲਾਫ਼ਤ ਕਰਨ ਵਾਲਿਆਂ ਵਿਚਾਲੇ ਹਿੰਸਾ ਭੜਕੀ ਤਾਂ ਇੱਕ ਅਜਿਹੀ ਘਟਨਾ ਵੀ ਹੋਈ ਜਿਸ ਨੇ ਸੁਨੇਹਾ ਭੇਜਿਆ।

ਰਿਪੋਰਟ: ਫੈਸਲ ਮੁਹੰਮਦ ਅਲੀ ਅਤੇ ਪ੍ਰੇਮ ਭੂਮੀਨਾਥਨ

(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)