ਦਿੱਲੀ ਦੀ ਹਿੰਸਾ ਚੋਂ ਬਚਾਅ ਕੇ ਲਿਆਂਦੀਆਂ ਬੀਬੀਆਂ ਦੀ ਦਰਦ ਦਾਸਤਾਂ

ਦਿੱਲੀ ਦੀ ਹਿੰਸਾ ਦੌਰਾਨ ਕਈ ਔਰਤਾਂ ਨੂੰ ਮੁਸਤਫ਼ਾਬਾਦ ਵਿੱਚ ਬਚਾਅ ਕੇ ਲਿਆਂਦਾ ਗਿਆ। ਉਨ੍ਹਾਂ ਨੂੰ ਇੱਕ ਘਰ ਵਿੱਚ ਰੱਖਿਆ ਗਿਆ ਹੈ। ਇਹ ਔਰਤਾਂ ਦੱਸ ਰਹੀਆਂ ਹਨ ਕਿਹੋ ਜਿਹੇ ਮਾਹੌਲ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ।

ਰਿਪੋਰਟ- ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)