ਮੈਰੀ ਡਿਸੂਜ਼ਾ: ਓਲੰਪਿਕ ’ਚ ਜਾਣ ਵਾਲੀ ਪਹਿਲੀ ਭਾਰਤੀ ਖਿਡਾਰਨ

ਮੈਰੀ ਡਿਸੂਜ਼ਾ: ਓਲੰਪਿਕ ’ਚ ਜਾਣ ਵਾਲੀ ਪਹਿਲੀ ਭਾਰਤੀ ਖਿਡਾਰਨ

ਮੁੰਬਈ ਦੀ ਮੈਰੀ ਡਿਸੂਜ਼ਾ ਭਾਰਤ ਲਈ ਓਲੰਪਿਕ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਖਿਡਾਰਨ ਸੀ।

ਮੈਰੀ ਨੇ 1952 ’ਚ ਹੈਲਸਿੰਕੀ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

68 ਸਾਲ ਦੀ ਮੈਰੀ ਜਦੋਂ ਮੈਦਾਨ ’ਚ ਖੇਡਦੀ ਸੀ ਤਾਂ ਮਰਦ ਛੋਟੇ ਕੱਪੜਿਆਂ ‘ਚ ਉਨ੍ਹਾਂ ਨੂੰ ਦੇਖ ਕੇ ‘ਸ਼ਰਮਨਾਕ’ ਆਖਦੇ ਸਨ, ਪਰ ਹੁਣ ਸਮਾਂ ਬਦਲ ਗਿਆ ਹੈ।

(ਰਿਪੋਰਟ: ਜਾਨ੍ਹਵੀ ਮੂਲੇ, ਸ਼ੂਟ-ਐਡਿਟ: ਕਰੀਸ਼ਮਾ ਚਿਨੋਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)