ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਪਹਿਲੀ ਪੰਜਾਬ ਫੇਰੀ
ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਪਹਿਲੀ ਪੰਜਾਬ ਫੇਰੀ
ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦਿਕਸ਼ਾ ਗੱਦੀ 'ਤੇ ਬੈਠਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ। ਬਰਨਾਲਾ ਦੀ ਦਾਣਾ ਮੰਡੀ ਵਿੱਚ ਇਹ ਪ੍ਰੋਗਰਾਮ ਹੋਇਆ ਜਿੱਥੇ ਲੋਕਾਂ ਦੀ ਖਾਸੀ ਭੀੜ ਵੇਖਣ ਨੂੰ ਮਿਲੀ।
ਸਾਲ 2018 ਵਿੱਚ ਅਜਨਾਲਾ 'ਚ ਨਿਰੰਕਾਰੀ ਭਵਨ 'ਤੇ ਹਮਲਾ ਹੋਇਆ ਸੀ।
ਰਿਪੋਰਟ: ਸੁਖਚਰਨ ਪ੍ਰੀਤ