ਦੁਬਈ ’ਚ ਫਸੇ ਪੰਜਾਬੀ ਅਖੀਰ ਪਰਤੇ: ‘ਕੰਨਾਂ ਨੂੰ ਹੱਥ ਲੱਗ ਗਏ ਨੇ’
ਦੁਬਈ ’ਚ ਫਸੇ ਪੰਜਾਬੀ ਅਖੀਰ ਪਰਤੇ: ‘ਕੰਨਾਂ ਨੂੰ ਹੱਥ ਲੱਗ ਗਏ ਨੇ’
ਦੁਬਈ ਵਿੱਚ ਨੌਕਰੀ ਕਰਨ ਗਏ ਪੰਜਾਬੀ ਮੁੰਡੇ ਉੱਥੇ ਉਦੋਂ ਫੱਸ ਗਏ ਸਨ ਜਦੋਂ ਉਨ੍ਹਾਂ ਦੀ ਕੰਪਨੀ ਦਾ ਮਾਲਕ ਤਨਖਾਹ ਦਿੱਤੇ ਬਗੈਰ ਗਾਇਬ ਹੋ ਗਿਆ। ਉਨ੍ਹਾਂ ਨੇ ਮੁਸ਼ਕਲਾਂ ਵੇਖੀਆਂ ਤੇ ਹੁਣ ਅੰਮ੍ਰਿਤਸਰ ਏਅਰਪੋਰਟ ਉੱਤੇ ਪਰਤੇ ਹਨ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਕਿ ਗਏ ਕਿਉਂ ਤੇ ਮੁੜੇ ਕਿਉਂ।