'ਕੀ ਅਸੀਂ ਕਦੇ ਆਪਣੇ ਘਰ ਵਾਪਸ ਜਾ ਸਕਾਂਗੇ?'

'ਕੀ ਅਸੀਂ ਕਦੇ ਆਪਣੇ ਘਰ ਵਾਪਸ ਜਾ ਸਕਾਂਗੇ?'

ਦਿੱਲੀ ਹਿੰਸਾ ਦੇ ਫਿਰਕੂ ਰੰਗ ਲੈਣ ਮਗਰੋਂ, ਇੱਥੇ 46 ਲੋਕਾਂ ਦੀ ਜਾਨ ਚਲੀ ਗਈ ਹੈ।

ਜ਼ਿਆਦਾ ਨੁਕਸਾਨ ਮੁਸਲਮਾਨ ਪਰਿਵਾਰਾਂ ਦਾ ਹੋਇਆ ਹੈ ਤੇ ਉਨ੍ਹਾਂ ਦਾ ਸਵਾਲ ਹੈ ਕਿ ਇਸ ਹਿੰਸਾ ਵਿੱਚ ਹੋਏ ਨੁਕਸਾਨ ਦੀ ਭਰਪਾਈ ਕੋਣ ਕਰੇਗਾ। ਉਨ੍ਹਾਂ ਦੇ ਮਨ ਵਿੱਚ ਡਰ ਹੈ ਕਿ ਕੀ ਕਦੇ ਉਹ ਆਪਣੇ ਘਰ ਵਾਪਸ ਜਾ ਸਕਣਗੇ ਵੀ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)