‘ਸ਼ਰਧਾਲੂਆਂ ਨੂੰ ਪੂਰੀ ਸ਼ਰਧਾ ਨਾਲ ਲੈ ਕੇ ਜਾਇਆ ਕਰਾਂਗੇ’

‘ਸ਼ਰਧਾਲੂਆਂ ਨੂੰ ਪੂਰੀ ਸ਼ਰਧਾ ਨਾਲ ਲੈ ਕੇ ਜਾਇਆ ਕਰਾਂਗੇ’

ਕਰਤਾਰਪੁਰ ਕੌਰੀਡੋਰ ਲਈ ਦਰਬਾਰ ਸਾਹਿਬ ਤੋਂ ਮੁਫ਼ਤ ਬੱਸ ਸੇਵਾ ਦਾ ਆਗਾਜ਼ ਹੋ ਗਿਆ ਹੈ। SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਝੰਡੀ ਦਿਖਾ ਕੇ ਬੱਸ ਸੇਵਾ ਦੀ ਸ਼ੁਰੂਆਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)