ਕ੍ਰਿਕਟ: ‘ਕੁੜੀ-ਮੁੰਡੇ ’ਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ’

ਕ੍ਰਿਕਟ: ‘ਕੁੜੀ-ਮੁੰਡੇ ’ਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ’

ਭਾਰਤ ਵਿੱਚ ਕ੍ਰਿਕਟ ਜਨੂੰਨ ਹੈ, ਲੱਖਾਂ ਲੋਕ ਕ੍ਰਿਕਟ ਦੇਖਣਾ ਤੇ ਖੇਡਣਾ ਪਸੰਦ ਕਰਦੇ ਹਨ। ਪਰ ਮਰਦ ਇਸ ਖੇਡ ’ਚ ਜ਼ਿਆਦਾ ਮਕਬੂਲ ਹਨ ਤੇ ਔਰਤਾਂ ਦੀ ਟੀਮ ਹਾਲੇ ਵੀ ਆਪਣੀ ਸਹੀ ਥਾਂ ਲੱਭ ਰਹੀ ਹੈ।

ਅਸੀਂ ਦੌਰਾ ਕੀਤਾ ਹਰਿਆਣਾ ਦੀ ਇੱਕ ਕੋਚਿੰਗ ਅਕੈਡਮੀ ਦਾ ਜਿੱਥੇ ਕੁੜੀਆਂ ਨੂੰ ਕ੍ਰਿਕਟ ਲਈ ਤਿਆਰ ਕਰ ਕੇ ਹਾਲਾਤ ਬਦਲਣ ਦੀ ਕੋਸ਼ਿਸ਼ ਜਾਰੀ ਹੈ।

ਹਰਿਆਣਾ ਹੀ ਉਹ ਸੂਬਾ ਹੈ ਜੋ ਆਪਣੇ ਮਾੜੇ ਲਿੰਗ ਅਨੁਪਾਤ ਕਰਕੇ ਜਾਣਿਆ ਜਾਂਦਾ ਹੈ। ਦੇਖੋ ਕਿਵੇਂ ਕੁੜੀਆਂ ਇਸ ਖੇਡਾਂ ਵਿੱਚ ਵਿਤਕਰੇ ਨੂੰ ਲੈ ਕੇ ਲੜ ਰਹੀਆਂ ਹਨ।

(ਰਿਪੋਰਟ: ਦੇਵਿਨਾ ਗੁਪਤਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)