ਦਿੱਲੀ ਹਿੰਸਾ: ਪੁਲਿਸ ਨੇ ਜਿੰਨ੍ਹਾਂ ਜ਼ਖਮੀਆਂ ਤੋਂ ਕੌਮੀ ਗੀਤ ਗਵਾਇਆ, ਉਨ੍ਹਾਂ ਦਾ ਹੁਣ ਕੀ ਹਾਲ ਹੈ

ਦਿੱਲੀ ਹਿੰਸਾ: ਪੁਲਿਸ ਨੇ ਜਿੰਨ੍ਹਾਂ ਜ਼ਖਮੀਆਂ ਤੋਂ ਕੌਮੀ ਗੀਤ ਗਵਾਇਆ, ਉਨ੍ਹਾਂ ਦਾ ਹੁਣ ਕੀ ਹਾਲ ਹੈ

ਦਿੱਲੀ ਹਿੰਸਾ ਦੌਰਾਨ ਇਹ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਕੁਝ ਮੁੰਡੇ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਪਏ ਹਨ।

ਪੁਲਿਸ ਵਾਲੇ ਇਨ੍ਹਾਂ ਨੂੰ ਜਨ ਗਣ ਮਨ ਗਾਉਣ ਨੂੰ ਕਹਿ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਤੇ ਦੂਜੇ ਨਾ ਬੀਬੀਸੀ ਨੇ ਗੱਲਬਾਤ ਕੀਤੀ।

ਬੀਬੀਸੀ ਨੇ ਇਸ ਵੀਡੀਓ ’ਤੇ ਦਿੱਲੀ ਪੁਲਿਸ ਦਾ ਪੱਖ ਲੈਣਾ ਚਾਹਿਆ ਪਰ ਅਫ਼ਸਰਾਂ ਨੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)