ਦਿੱਲੀ ਦੰਗਿਆਂ ਦੌਰਾਨ ਦਲੇਰੀ ਦਿਖਾਉਣ ਵਾਲਾ ਪੁਲਿਸ ਮੁਲਾਜ਼ਮ, ਜਿਸ 'ਤੇ ਸ਼ਾਹਰੁੱਖ ਨੇ ਪਿਸਤੌਲ ਤਾਣੀ
ਦਿੱਲੀ ਦੰਗਿਆਂ ਦੌਰਾਨ ਦਲੇਰੀ ਦਿਖਾਉਣ ਵਾਲਾ ਪੁਲਿਸ ਮੁਲਾਜ਼ਮ, ਜਿਸ 'ਤੇ ਸ਼ਾਹਰੁੱਖ ਨੇ ਪਿਸਤੌਲ ਤਾਣੀ
ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੀਪਕ ਦਹੀਆ ਦੇ ਸਾਹਮਣੇ ਪਿਸਤੌਲ ਤਾਣ ਕੇ ਖੜ੍ਹੇ ਸ਼ਾਹਰੁਖ਼ ਨੂੰ ਮੰਗਲਵਾਰ ਨੂੰ ਪੱਛਮੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਸਮੇਂ ਦੀਪਕ ਮੌਜਪੁਰ ਇਲਾਕੇ ’ਚ ਤਾਇਨਾਤ ਸਨ।
ਭੜਕੀ ਭੀੜ ਵਿੱਚੋਂ ਸ਼ਾਹਰੁਖ਼ ਆਇਆ ਅਤੇ ਆਲੇ-ਦੁਆਲੇ ਫ਼ਾਇਰ ਕਰਦੇ ਹੋਏ ਦੀਪਕ ’ਤੇ ਪਿਸਤੌਲ ਤਾਣ ਦਿੱਤੀ। ਦੀਪਕ ਤੋਂ ਹੀ ਸੁਣੋ ਉਸ ਦਿਨ ਦਾ ਹਾਲ।