ਸਾਬਕਾ ਮੁੱਕੇਬਾਜ਼ ਮੋਨਿਤਾ ਦੇ ਸੰਘਰਸ਼ ਦੀ ਕਹਾਣੀ

ਸਾਬਕਾ ਮੁੱਕੇਬਾਜ਼ ਮੋਨਿਤਾ ਦੇ ਸੰਘਰਸ਼ ਦੀ ਕਹਾਣੀ

ਮੋਨਿਤਾ ਦੇਵੀ ਉਹ ਖਿਡਾਰਨ ਹੈ ਜੋ ਹਾਲਾਤ ਕਾਰਨ ਅੱਜ ਸਬਜ਼ੀਆਂ ਵੇਚਣ ਨੂੰ ਮਜਬੂਰ ਹੈ।

ਮੁੱਕੇਬਾਜ਼ ਮੋਨਿਤਾ ਮਣੀਪੁਰ ਦੀ ਰਹਿਣ ਵਾਲੀ ਹੈ ਅਤੇ ਮੈਰੀ ਕੋਮ ਤੇ ਉਹ ਇੱਕੋ ਭਾਰ ਕੈਟੇਗਰੀ ਦੀਆਂ ਖਿਡਾਰਨਾਂ ਹਨ।

(ਰਿਪੋਰਟ: ਦੀਪਕ ਸ਼ਰਮਾ, ਸ਼ੂਟ-ਐਡਿਟ: ਨੇਹਾ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)