ਦੰਗਿਆਂ ’ਤੇ ਦਿੱਲੀ ਪੁਲਿਸ ਕੀ ਕਹਿੰਦੀ?
ਦੰਗਿਆਂ ’ਤੇ ਦਿੱਲੀ ਪੁਲਿਸ ਕੀ ਕਹਿੰਦੀ?
ਬੀਤੇ ਦਿਨਾਂ ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਇਨ੍ਹਾਂ ਹੀ ਸਾਰੇ ਸਵਾਲਾਂ ਦਾ ਜਵਾਬ ਉੱਤਰ-ਪੂਰਬੀ ਦਿੱਲੀ ਦੇ ਜੁਆਇੰਟ ਪੁਲਿਸ ਕਮਿਸ਼ਨਰ ਆਲੋਕ ਕੁਮਾਰ ਦੇ ਰਹੇ ਹਨ।