ਕੋਰੋਨਾਵਾਇਰਸ: ਕਰਤਾਰਪੁਰ ਜਾਣ ਵਾਲਿਆਂ ਨੂੰ ਪੰਜਾਬ ਦੇ ਸਿਹਤ ਮੰਤਰੀ ਦੀ ਅਪੀਲ

ਕੋਰੋਨਾਵਾਇਰਸ: ਕਰਤਾਰਪੁਰ ਜਾਣ ਵਾਲਿਆਂ ਨੂੰ ਪੰਜਾਬ ਦੇ ਸਿਹਤ ਮੰਤਰੀ ਦੀ ਅਪੀਲ

ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਦੀ ਕੀ ਹੈ ਤਿਆਰੀ? ਦੱਸ ਰਹੇ ਹਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ।

ਸਿਹਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਧਾਰਮਿਕ ਫੇਰੀ ਤਹਿਤ ਪਾਕਿਸਤਾਨ ਸਥਿਤ ਥਾਰਮਿਕ ਥਾਵਾਂ ਖਾਸਕਰ ਕਰਤਾਰਪੁਰ ਸਾਹਿਬ ਜਾ ਰਹੇ ਹਨ ਉਹ ਕੁਝ ਦਿਨਾਂ ਲਈ ਆਪਣੀ ਯਾਤਰਾ ਟਾਲ ਵੀ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)