ਦਿੱਲੀ ਹਿੰਸਾ: ਉਹ ਨਾਲੇ ਜਿੱਥੇ ਲਗਾਤਾਰ ਮਿਲੀਆਂ ਲਾਸ਼ਾਂ

ਦਿੱਲੀ ਹਿੰਸਾ: ਉਹ ਨਾਲੇ ਜਿੱਥੇ ਲਗਾਤਾਰ ਮਿਲੀਆਂ ਲਾਸ਼ਾਂ

ਹੁਣ ਤੱਕ ਉੱਤਰ-ਪੂਰਬੀ ਦਿੱਲੀ ਹਿੰਸਾ ਦੌਰਾਨ 46 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਅਜਿਹੇ ’ਚ ਇਨ੍ਹਾਂ ਨਾਲਿਆਂ ’ਚ ਲਾਸ਼ਾ ਦਾ ਮਿਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਲਾਸ਼ਾਂ ਦੇ ਮਿਲਣ ਦਾ ਸਿਲਸਿਲਾ 26 ਫ਼ਰਵਰੀ ਨੂੰ ਉੱਤਰ-ਪੂਰਬੀ ਦਿੱਲੀ ’ਚ ਸ਼ੁਰੂ ਹੋਇਆ। ਹਿੰਸਾ ਤੇ ਨਾਲਿਆਂ ’ਚੋਂ ਮਿਲੀਆਂ ਲਾਸ਼ਾ ਦੇ ਸੰਬੰਧ ਦੀ ਬੀਬੀਸੀ ਕੋਈ ਪੁਸ਼ਟੀ ਨਹੀਂ ਕਰਦਾ।

ਰਿਪੋਰਟ - ਅਰਵਿੰਦ ਛਾਬੜਾ

ਸ਼ੂਟ/ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)