ਕੋਰੋਨਾਵਾਇਰਸ ਟਿਪਸ : ਅਫ਼ਵਾਹਾਂ ਬਾਰੇ 7 ਜਵਾਬ
ਤਾਜ਼ਾ ਘਟਨਾਕ੍ਰਮ
ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ
ਕੋਰੋਨਾ ਕੇਸਾਂ ਵਿੱਚ ਇਸ ਵਾਰ ਜ਼ਿਆਦਾ ਦਿੱਕਤ ਨੌਜਵਾਨਾਂ ਅਤੇ ਬੱਚਿਆਂ ਆ ਰਹੀ ਹੈ, ਇਸ ਬਾਰੇ ਡਾ. ਕੇਕੇ ਅਗਰਵਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ
ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ
ਕੋਵਿਡ-19 ਤੋਂ ਬਚਾਅ ਲਈ ਭਾਰਤ ਵਿੱਚ ਟੀਕਾਕਰਨ ਜਾਰੀ ਹੈ। ਜਾਣੋ ਕਿਹੜੀ ਵੈਕਸੀਨ ਮਿਲ ਰਹੀ ਹੈ ਤੇ ਉਹ ਕਿੰਨੀ ਅਸਰਦਾਰ ਹੈ
ਵੀਡੀਓ, ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ 7 ਗੱਲਾਂ ਜੋ ਜਾਣਨੀਆਂ ਜ਼ਰੂਰੀ ਹਨ, Duration 6,48
ਕੋਰੋਨਾਵਾਇਰਸ ਦਾ ਨਵਾਂ ਰੂਪ ਕੀ ਹੈ ਅਤੇ ਇਸ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ
ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਵੱਖ-ਵੱਖ ਦੇਸਾਂ ਵਿੱਚ ਕਈ ਤਰ੍ਹਾਂ ਦੇ ਟ੍ਰਾਇਲ ਚੱਲ ਰਹੇ ਹਨ
ਕੋਵਿਡ-19 ਵੈਕਸੀਨ: ਕਿਹੜੇ ਟੀਕੇ ਕੰਮ ਕਰ ਰਹੇ ਹਨ ਅਤੇ ਕਿਹੜੇ ਆਉਣ ਵਾਲੇ ਹਨ
ਕੋਵਿਡ-19 'ਤੇ ਕਾਬੂ ਪਾਉਣ ਲਈ ਕੁਝ ਵੈਕਸੀਨ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਕੁਝ ਨਵੇਂ ਬਣ ਰਹੇ ਹਨ।
ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
ਜਦੋਂ ਕੋਵਿਡ-19 ਦੇ ਟੀਕੇ ਦੀ ਵੰਡ ਦੀ ਗੱਲ ਤੁਰਦੀ ਹੈ ਤਾਂ ਇੱਕ ਸਵਾਲ ਹਰ ਕਿਸੇ ਦੇ ਦਿਮਾਗ 'ਚ ਆਉਂਦਾ ਹੈ ਕਿ ਮੇਰੇ ਤੱਕ ਇਹ ਟੀਕਾ ਕਦੋਂ ਪਹੁੰਚੇਗਾ ?
ਕੋਰੋਨਾਵਾਇਰਸ ਬਾਰੇ ਇਹ 5 ਗੱਲਾਂ ਸੁਚੇਤ ਕਰ ਰਹੀਆਂ ਹਨ ਕਿ ਹਾਲੇ ਅਵੇਸਲੇ ਹੋਣ ਦਾ ਸਮਾਂ ਨਹੀਂ
ਚਰਚਾ ਹੋਣ ਲੱਗੀ ਸੀ ਕਿ ਸ਼ਾਇਦ ਭਾਰਤ ਨੇ ਕੋਰੋਨਾਵਾਇਰਸ ਉੱਪਰ ਕਾਬੂ ਕਰ ਲਿਆ ਹੈ ਪਰ ਸਥਿਤੀ ਪਲਟ ਗਈ ਲਗਦੀ ਹੈ
ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਅਚਾਨਕ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਕੋਰੋਨਾਵਾਇਰਸ ਦੀ ਭਾਰਤ ਵਿੱਚ ਦੂਜੀ ਲਹਿਰ ਚੱਲ ਰਹੀ ਹੈ, ਅਜਿਹੇ ਵਿੱਚ ਜਾਣੋ, ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।
ਕੋਰੋਨਾਵਾਇਰਸ: ਕੀ ਕੋਵਿਡ-19 ਮੁੜ ਤੁਹਾਨੂੰ ਬਿਮਾਰ ਕਰ ਸਕਦਾ ਹੈ
ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਟੈਸਟ ਕਰਨ 'ਤੇ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ।
ਕੋਰੋਨਾ ਵੈਕਸੀਨ: ਦੁਨੀਆਂ ਭਰ ਵਿੱਚ ਟੀਕਾਕਰਣ ਕਦੋਂ ਮੁਕੰਮਲ ਹੋਵੇਗਾ
ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੈਕਸੀਨਾਂ ਦੀ ਦੁਨੀਆਂ ਨੂੰ ਕੋਰੋਨਾ ਤੋਂ ਮੁਕਤੀ ਦਵਾਉਣ ਤੇ ਵਾਪਸ ਆਮ ਜ਼ਿੰਦਗੀ ਵਿੱਚ ਲਿਆਉਣ 'ਚ ਵੱਡੀ ਭੂਮਿਕਾ ਹੈ।
ਕੋਰੋਨਾਵਾਇਰਸ ਵੈਕਸੀਨ ਦੀਆਂ ਖੁਰਾਕਾਂ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ ਬਰਬਾਦ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਮੁਤਾਬਕ ਹੁਣ ਤੱਕ ਇਸਤੇਮਾਲ ਕੀਤੀਆਂ ਗਈਆਂ ਸ਼ੀਸ਼ੀਆਂ ਵਿੱਚੋਂ 6 ਫੀਸਦੀ ਕੋਵੀਸ਼ੀਲਡ ਵੈਕਸੀਨ ਬਰਬਾਦ ਹੋਈਆਂ ਹਨ
ਕੋਰੋਨਾਵਾਇਰਸ ਦੇ ਮਾਮਲੇ ਪੰਜਾਬ ਵਿੱਚ ਇੱਕ ਵਾਰ ਫਿਰ ਵਧਣ ਦੇ ਕੀ ਕਾਰਨ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ, ਨਵਾਂ ਸ਼ਹਿਰ ਦਾ ਨਾਮ ਫਿਰ ਤੋਂ ਸੁਰਖ਼ੀਆਂ 'ਚ ਆ ਗਿਆ ਹੈ
ਵੀਡੀਓ, ਯੂਕੇ ਪੜ੍ਹਾਈ ਕਰਨ ਗਏ ਵਿਦਿਆਰਥੀ ਖਾਣੇ ਲਈ ਲਾਈਨਾਂ ਵਿੱਚ ਲੱਗਣ ਨੂੰ ਕਿਉਂ ਮਜਬੂਰ, Duration 3,45
ਕਈ ਵਿਦਿਆਰਥੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਯੂਕੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਗਏ ਹਨ।
ਕੋਰੋਨਾਵਾਇਰਸ : ਬਾਬਾ ਰਾਮਦੇਵ ਦੀ ''ਕੋਰੋਨਿਲ ਵੈਕਸੀਨ'' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ
ਵਿਸ਼ਵ ਸਿਹਤ ਸੰਗਠਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੀ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਵੀਡੀਓ, Coronavirus: ਬੁਖ਼ਾਰ, ਖੰਘ ਕੋਰੋਨਾਵਾਇਰਸ ਹੋ ਸਕਦਾ ਹੈ, ਕਿਵੇਂ ਪਤਾ ਲੱਗੇ, Duration 2,29
ਕੀ ਬੁਖ਼ਾਰ ਤੇ ਖੰਘ ਤੋਂ ਪੀੜਤ ਹਰ ਵਿਅਕਤੀ ਨੂੰ ਕੋਰੋਨਾਵਾਇਰਸ ਹੈ ਇਹ ਪਤਾ ਕਿਵੇਂ ਲੱਗੇ, ਜਾਣੋ ਇਸ ਵੀਡੀਓ ਵਿੱਚ।
ਕੋਰੋਨਾਵਾਇਰਸ ਬਾਰੇ ਖਦਸ਼ੇ:13 ਅਹਿਮ ਸਵਾਲਾਂ ਦੇ ਜਾਣੋ ਜਵਾਬ
ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਭਾਰਤ ਵਿੱਚ ਵੀ ਵਧਦੀ ਜਾ ਰਹੀ ਹੈ। ਜਾਣੋ ਇਸ ਬਿਮਾਰੀ ਨਾਲ ਜੁੜੇ ਹਰ ਸਵਾਲ ਦਾ ਜਵਾਬ।
ਕੋਰੋਨਾਵਾਇਰਸ: ਪਿੰਡਾਂ ’ਚ ਉੱਡੀਆਂ ਅਫ਼ਵਾਹਾਂ ਬਾਰੇ ਇਹ ਹਨ 7 ਜਵਾਬ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਕੋਵਿਡ ਦੇ ਨਾਲ ਚੰਗੇ ਤਰੀਕੇ ਨਾਲ ਲੜ ਰਿਹਾ ਹੈ।
ਕੋਰੋਨਾਵਾਇਰਸ ਦਾ ਟੀਕਾ ਦੁਨੀਆਂ ਦੇ ਹਰ ਇਨਸਾਨ ਤੱਕ ਪਹੁੰਚਣ ’ਚ ਇਹ ਰੁਕਾਵਟਾਂ ਹਨ
ਕੋਰੋਨਾਵਾਇਰਸ ਦਾ ਟੀਕਾ ਤਿਆਰ ਹੋਣ ਤੋਂ ਬਾਅਦ ਉਸ ਦੀ ਵੰਡ ਕਰਨ ਲਈ ਕਿੰਨ੍ਹਾਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ?
ਕੋਰੋਨਾਵਾਇਰਸ : ਕਿਵੇਂ ਇਹ ਵਾਇਰਸ ਹਮਲਾ ਕਰਦਾ ਹੈ ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਨੇ ?
ਜ਼ਿਆਦਾਤਰ ਲੋਕਾਂ ਵਿਚ ਕੋਰੋਨਾਵਾਇਰਸ ਦੇ ਹਲਕੇ ਲੱਛਣ ਦਿਖਦੇ ਹਨ, ਪਰ ਫੇਰ ਲੱਖਾਂ ਲੋਕਾਂ ਦੀ ਮੌਤ ਕਿਵੇਂ ਹੋ ਗਈ ?
ਕੋਰੋਨਾਵਾਇਰਸ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ
ਤੁਸੀਂ ਸੁਣਿਆ ਜਾਂ ਦੇਖਿਆ ਹੋਣਾ ਕਿ ਕੋਵਿਡ-19 ਦੇ ਮਰੀਜ਼ਾਂ ਵਿੱਚ ਲੱਛਣ ਦਿਖਦੇ ਹਨ। ਪਰ ਮੰਨ ਲਵੋ ਤੁਹਾਡੇ ਨਾਲ ਖੜ੍ਹੇ ਸ਼ਖਸ ਨੂੰ ਕੋਰੋਨਾ ਹੋਵੇ ਪਰ ਲੱਛਣ ਨਾ ਦਿਖਦੇ ਹੋਣ, ਫਿਰ...
ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਨਾ ਸਿਰਫ਼ ਜਿਊਂਦੇ-ਜਾਗਦੇ ਇਨਸਾਨਾਂ ਨੂੰ ਸਗੋਂ ਮਰ ਚੁੱਕਿਆਂ ਨੂੰ ਵੀ ਇਕੱਲਿਆਂ ਕਰ ਦਿੱਤਾ ਹੈ।
20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ 'ਚ ਇੰਝ ਉਜਾੜੀਆਂ
ਇੱਕ ਬੀਬੀਸੀ ਪੱਤਰਕਾਰ ਦੀ ਬੇਬਸੀ ਦੀ ਕਹਾਣੀ ਜੋ ਆਪਣੀ ਭੈਣ ਨੂੰ ਕੀਤਾ ਵਾਅਦਾ ਨਹੀਂ ਨਿਭਾ ਸਕਿਆ
ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
ਕਲੀਨੀਕਲ ਟ੍ਰਾਇਲ ਵਿੱਚ ਦੇਖਿਆ ਗਿਆ ਕਿ ਦਵਾਈ ਨੇ ਕੋਰੋਨਾਵਾਇਰਸ ਦੇ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ
ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ 'ਪੰਜਾਬ ਮਾਡਲ' ਦੀ ਚਰਚਾ ਕਿਉਂ
ਪੰਜਾਬ ਅਜਿਹਾ ਸੂਬਾ ਹੈ, ਜਿਸ ਨੇ ਲੋਕਾਂ ਦਾ ਧਿਆਨ ਭਾਰਤ ਵਿੱਚ ਤਾਂ ਨਹੀਂ ਪਰ ਅਮਰੀਕਾ ਵਿੱਚ ਆਪਣੇ ਵੱਲ ਜ਼ਰੂਰ ਖਿੱਚਿਆ ਹੈ।
ਕੋਰੋਨਾਵਾਇਰਸ: ਲੌਕਡਾਊਨ ਵਿੱਚ ਦਿੱਤੀ ਢਿੱਲ ਦੇ ਬਾਵਜੂਦ ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ
ਭਾਵੇਂ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਪਰ ਕੋਰੋਨਾਵਾਇਰਸ ਦਾ ਖ਼ਤਰਾ ਅਜੇ ਟੱਲਿਆ ਨਹੀਂ ਹੈ। ਢਿੱਲ ਨੂੰ ਹਲਕੇ ’ਚ ਨਾ ਲਵੋ ਅਤੇ ਆਪਣਾ ਧਿਆਨ ਹੋਰ ਵੀ ਜ਼ਿਆਦਾ ਰੱਖੋ।
ਵੀਡੀਓ, ਕੋਰੋਨਾਵਾਇਰਸ ਦੇ ਕਿਹੜੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲਗਦਾ ਹੈ, Duration 2,38
ਹਰ ਸ਼ਖ਼ਸ ਵਿੱਚ ਕੋਰੋਨਾਵਾਇਰਸ ਦੇ ਲੱਛਣਾਂ ਦੀ ਸਟੇਜ ਵੱਖੋ-ਵੱਖ ਹੁੰਦੀ ਹੈ।
ਮੋਟਰਸਾਈਕਲਾਂ ਤੇ ਕਾਰਾਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ ਅਫ਼ਗਾਨ ਕੁੜੀਆਂ
ਦੇਸ਼ ਵਿੱਚ 30 ਫੀਸਦੀ ਤੋਂ ਘੱਟ ਮਹਿਲਾ ਸਾਖਰਤਾ ਦਰ ਨਾਲ ਇਨ੍ਹਾਂ ਕੁੜੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪ੍ਰੋਜੈਕਟ ਦੂਜਿਆਂ ਨੂੰ ਪ੍ਰੇਰਿਤ ਕਰੇਗਾ ਅਤੇ ਇੰਜਨੀਅਰਿੰਗ ਉਦਯੋਗ ਵਿੱਚ ਔਰਤਾਂ ਦੀ ਧਾਰਨਾ ਨੂੰ ਬਦਲ ਦੇਵੇਗਾ।
ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਹੁਣ ਤੁਹਾਨੂੰ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ
ਬੱਸ ਵਿੱਚ ਤੁਹਾਡੇ ਨਾਲ ਨਿੱਛਾਂ ਮਾਰਦਾ ਹੋਇਆ ਸਫ਼ਰ ਕਰ ਰਿਹਾ ਇੱਕ ਆਦਮੀ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਤੁਹਾਡੇ ਨਾਲ ਲਿਫ਼ਟ ‘ਚ ਖੜਾ ਸਿਹਤਮੰਦ ਸ਼ਖ਼ਸ ਕੀ ਕੋਰੋਨਾ ਫੈਲਾ ਸਕਦਾ ਹੈ?
ਕੋਰੋਨਾਵਾਇਰਸ ਖ਼ਿਲਾਫ਼ ਜੰਗ: ਜਿੱਤ ਦੀ ਆਸ ਜਗਾਉਣ ਵਾਲਾ ਵੈਕਸੀਨ ਤਜਰਬਾ
ਯੂਕੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੁਆਰਾ 1000 ਨਾਲੋਂ ਵੱਧ ਵਲੰਟੀਅਰਾਂ 'ਤੇ ਟੀਕਾਕਰਣ ਦੇ ਟ੍ਰਾਇਲ ਚੱਲ ਰਹੇ ਹਨ
ਵੀਡੀਓ, ਕੋਰੋਨਾਵਾਇਰਸ: ਭਾਰਤ ਤੋਂ ਲੈ ਕੇ ਅਮਰੀਕਾ ਤੱਕ ਜੋੜਿਆਂ ਨੇ ਜ਼ੂਮ ਐਪ ਜ਼ਰੀਏ ਕਰਵਾਇਆ ਵਿਆਹ, Duration 3,27
ਕੋਰੋਨਾਵਾਇਰਸ ਕਾਰਨ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ ਜਿਸ ਕਾਰਨ ਕਈਆਂ ਦੇ ਵਿਆਹ ਵੀ ਨਹੀਂ ਹੋ ਪਾ ਰਹੇ ਹਨ।
ਪੁੱਤਰ ਦੀ ਤੇਰਵੀਂ ’ਤੇ ਪਹੁੰਚ ਨਾ ਸਕੇ ਪਿਓ ਦਾ ਦਰਦ, ‘ਕੰਮ ਮਿਲੇ ਨਾ ਮਿਲੇ, ਪਰ ਦਿੱਲੀ ਨਹੀਂ ਜਾਣਾ’
ਰਾਮਪੁਕਾਰ ਦੀ ਇੱਕ ਫ਼ੋਟੋ ਭਾਰਤ ਵਿੱਚ ਪਰਵਾਸੀ ਕਾਮਿਆਂ ਦੇ ਮਨੁੱਖੀ ਸੰਕਟ ਦੀ ਪ੍ਰਤੀਕ ਬਣ ਕੇ ਵਾਇਰਲ ਹੋ ਗਈ। ਪੜ੍ਹੋ ਉਸ ਪਿਛਲੇ ਦਰਦ ਦੀ ਦਾਸਤਾਨ।
ਵੀਡੀਓ, ਬਿਮਾਰ ਪਿਤਾ ਨੂੰ ਗੁਰੂਗ੍ਰਾਮ ਤੋਂ ਸਾਈਕਲ 'ਤੇ ਬਿਹਾਰ ਲੈ ਆਈ ਧੀ, Duration 2,14
13 ਸਾਲ ਦੀ ਕੁੜੀ ਬਿਮਾਰ ਪਿਤਾ ਨੂੰ 1,200 ਕਿਲੋਮੀਟਰ ਸਾਈਕਲ 'ਤੇ ਘਰ ਲੈ ਆਈ
ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਕਰ ਰਹੀ ਹੈ
ਰਮਾ ਇੱਕ ਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਬੀਬੀਸੀ ਹਿੰਦੀ ਦੀ ਸੁਸ਼ੀਲਾ ਸਿੰਘ ਦੀ ਰਿਪੋਰਟ ਅਨੁਸਾਰ, ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।
56 ਦਿਨਾਂ ਬਾਅਦ ਬਰਾਤ ਲੈ ਕੇ ਪਰਤੇ ਲਾੜੇ ਨੇ ਕਿਹਾ ‘ਵਿਆਹ ਦੇ ਤਾਂ ਚਾਅ ਹੀ ਮੁੱਕ ਗਏ’
ਹਿਮਾਚਲ ਪ੍ਰਦੇਸ਼ ਦੇ ਊਨਾ ਇਲਾਕੇ ਤੋਂ ਪੱਛਮੀ ਬੰਗਾਲ ਲਈ 21 ਮਾਰਚ ਨੂੰ ਬਰਾਤ ਗਈ ਸੀ। ਲੌਕਡਾਊਨ ਕਾਰਨ ਉਹ ਬਰਾਤੀਆਂ ਦੇ ਨਾਲ ਉੱਥੇ ਹੀ ਫਸ ਗਿਆ।
ਕੋਰੋਨਾਵਾਇਰਸ ਦੇ ਟੈਸਟ ਬਾਰੇ ਭਾਰਤ ਦੇ ਇਹ ਦੋ ਵਿਗਿਆਨੀ ਕੀ 'ਕਮਾਲ' ਕਰਨ ਵਾਲੇ ਹਨ
ਭਾਰਤ ਵਿੱਚ ਤਿਆਰ ਕੀਤੇ ਜਾ ਰਹੇ ਨਵੇਂ ਫੇਲੂਦਾ ਟੈਸਟ ਨਾਲ ਕੋਰੋਨਾਵਾਇਰਸ ਦਾ ਕੁਝ ਘੰਟਿਆਂ ਵਿੱਚ ਹੀ ਪਤਾ ਲਾਇਆ ਜਾ ਸਕਦਾ ਹੈ।
'ਜਦੋਂ ਡਰ ਪੈ ਜਾਵੇ ਕਿ ਬਾਹਰ ਆਈ ਐਂਬੂਲੈਂਸ ਕਿਤੇ ਤੁਹਾਡੇ ਘਰੇ ਤਾਂ ਨਹੀਂ ਆ ਰਹੀ'
ਨਿਊ ਯਾਰਕ ਵਿੱਚ ਲੋਕ ਡਰੇ ਹੋਏ ਹਨ, ਹਸਪਤਾਲਾਂ ਤੋਂ ਡਰੇ ਹੋਏ ਹਨ ਗਏ-ਖਾਸ ਤੌਰ 'ਤੇ ਮੋਬਾਇਲ ਮੁਰਦਾਘਾਟਾਂ ਤੋਂ ਜਿਨ੍ਹਾਂ ਨੂੰ 9/11 ਤੋਂ ਬਾਅਦ ਕਦੇ ਸੜਕਾਂ 'ਤੇ ਨਹੀਂ ਦੇਖਿਆ ਸੀ
ਵੀਡੀਓ, ਕੋਰੋਨਾਵਾਇਰਸ: ਕੋਵਿਡ-19 ਦੇ ਇਲਾਜ ਵਿੱਚ ਰੈਮਡੈਸੇਵੀਅਰ ਨੇ ਇੰਝ ਜਗਾਈ ਉਮੀਦ, Duration 4,45
ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ “ਬਹੁਤ ਵਧੀਆ” ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।
ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
ਕਿਸੇ ਵੈਕਸੀਨ ਦੇ ਵਿਕਾਸ ਵਿੱਚ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ। ਉਸ ਹਿਸਾਬ ਨਾਲ ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ।
ਕੋਰੋਨਾਵਾਇਰਸ: ਆਰੋਗਿਆ ਸੇਤੂ ਐਪ ਨੂੰ ਲੈ ਕੇ ਕੀ ਨਿਯਮ ਹਨ ਅਤੇ ਇਸ ਦਾ ਕੀ ਫਾਇਦਾ ਹੈ
ਲੌਕਡਾਊਨ ਵਿੱਚ ਮਿਲੀ ਢਿੱਲ ਤੋਂ ਬਾਅਦ ਹਰ ਕੋਈ ਬਾਹਰ ਨਿਕਲ ਰਿਹਾ ਹੈ। ਤੁਹਾਡੇ ਲਈ ਇਹ ਐਪ ਕਿਨ੍ਹੀਂ ਕੁ ਜ਼ਰੂਰੀ ਹੈ?
ਵੀਡੀਓ, 'ਤੂੰ ਸਾਡੇ ਘਰ ਜਾਂ ਪਿੰਡ ਨਾ ਆਈਂ' ਹਜ਼ੂਰ ਸਾਹਿਬ ਤੋਂ ਪਰਤੇ ਲੋਕਾਂ ਨੇ ਸਾਂਝੇ ਕੀਤੇ ਤਜਰਬੇ, Duration 3,03
ਕੁਝ ਦਿਨ ਪਹਿਲਾਂ ਹੀ ਨਾਂਦੇੜ ਸਾਹਿਬ ਤੋਂ ਕਰੀਬ 3000 ਸ਼ਰਧਾਲੂ ਪੰਜਾਬ ਪਰਤੇ ਹਨ। ਜਿਨ੍ਹਾਂ ਵਿੱਚੋਂ ਕਈ ਲੋਕ ਕੋਰੋਨਾ ਪੌਜ਼ਿਟਿਵ ਪਾਏ ਗਏ।
ਵੀਡੀਓ, ਕੋਰੋਨਾਵਾਇਰਸ: ਪਲਾਜ਼ਮਾ ਡੋਨੇਸ਼ਨ ਅਤੇ ਖ਼ੂਨਦਾਨ ਵਿਚਾਲੇ ਦਾ ਅੰਤਰ ਸਮਝੋ, Duration 2,09
ਇੰਸਟੀਚਿਊਟ ਆਫ ਲੀਵਰ ਐਂਡ ਬੀਲੀਅਰੀ ਸਾਇੰਸਜ਼ ਦੇ ਡਾਇਰੈਕਟ ਨੇ ਪਲਾਜ਼ਮਾ ਥੈਰੇਪੀ ਬਾਰੇ ਸੌਖੇ ਸ਼ਬਦਾਂ ਵਿੱਚ ਸਮਝਾਇਆ।
ਕੋਰੋਨਾਵਾਇਰਸ ਮਹਾਮਾਰੀ: ਧੁੱਪ ਸੇਕਣ ਤੇ ਕੀਟਾਣੂ ਨਾਸ਼ਕ ਟੀਕੇ ਨਾਲ ਇਲਾਜ ਕਿੰਨਾ ਕਾਰਗਰ
ਵਿਟਾਮਿਨ-ਡੀ ਦੀ ਜ਼ਿਆਦਾ ਖ਼ੁਰਾਕ ਸਿਰਫ਼ ਉਨ੍ਹਾਂ ਲੋਕਾਂ ਨੂੰ ਲੈਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਇਸ ਦੀ ਘਾਟ ਦੀ ਟੈਸਟ ਰਾਹੀਂ ਪੁਸ਼ਟੀ ਹੋ ਜਾਵੇ।
'ਮੈਨੂੰ ਪਾਣੀ ਪਿਆ ਦਿਓ...ਮੈਨੂੰ ਘਰੇ ਲੈ ਚੱਲੋ' ਕੋਰੋਨਾਵਾਇਰਸ ਕਰਕੇ ਭਾਰਤ 'ਚ ਹੋਈ ਇਸ ਪਹਿਲੀ ਮੌਤ 'ਤੇ ਵਿਵਾਦ ਕਿਉਂ
ਸਿੱਦੀਕੀ ਦੀ ਮੌਤ ਤੋਂ ਬਾਅਦ ਗੁਲਬਰਗਾ ਵਿੱਚ ਕੋਵਿਡ-19 ਦੇ 20 ਤੋਂ ਜ਼ਿਆਦਾ ਕੇਸ ਆ ਚੁੱਕੇ ਹਨ ਅਤੇ ਦੋ ਵਡਮੁੱਲੀਆਂ ਜਾਨਾਂ ਜਾ ਚੁੱਕੀਆਂ ਹਨ।
ਵੀਡੀਓ, ਵੀਅਤਨਾਮ ਨੇ ਇਹ ਤਰੀਕਾ ਅਪਣਾ ਕੇ ਨਹੀਂ ਹੋਣ ਦਿੱਤੀ ਇੱਕ ਵੀ ਮੌਤ, Duration 1,33
ਵਿਸ਼ਵ ਸਿਹਤ ਸੰਗਠਨ ਨੇ ਵੀਅਤਨਾਮ ਦੀ ਕੋਰੋਨਾਵਾਇਰਸ ਕਰਕੇ ਕੋਈ ਵੀ ਮੌਤ ਨਾ ਹੋਣ ਕਰਕੇ ਸ਼ਲਾਘਾ ਕੀਤੀ
ਕੋਰੋਨਾਵਾਇਰਸ: ਦੁਨੀਆਂ 'ਚ ਫੈਲੀ ਮਹਾਂਮਾਰੀ ਬਾਰੇ ਭਾਜਪਾ ਤੇ ਸੰਘ ਦਾ ਕੀ ਕਹਿਣਾ ਹੈ - ਨਜ਼ਰੀਆ
ਭਾਜਪਾ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਹਾਲਤਾਂ ਨੂੰ ਜਿਵੇਂ ਸੰਭਾਲਿਆਂ, ਇਸ ਬਾਰੇ ਕਈ ਦੇਸ਼ਾਂ ਵਿੱਚ ਮਿਸਾਲ ਦਿੱਤੀ ਗਈ।
ਕੋਰੋਨਾਵਾਇਰਸ: ਮੋਦੀ ਸਰਕਾਰ ਨੇ ਬਿਨਾਂ ਯੋਜਨਾ ਦੇ ਲਾਗੂ ਕੀਤਾ ਲੌਕਡਾਊਨ - ਨਜ਼ਰੀਆ
ਭਾਰਤ 'ਚ ਲੌਕਡਾਊਨ ਨੂੰ ਲੈ ਕੇ ਕਈ ਸਵਾਲ ਵੀ ਉੱਠ ਰਹੇ ਹਨ, ਜਾਣੋ ਇਸ 'ਤੇ ਕੀ ਕਹਿੰਦੇ ਹਨ ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਪ੍ਰੋ. ਸਟੀਵ ਹੈਂਕੀ
ਵੀਡੀਓ, ਕੋਰੋਨਾਵਾਇਰਸ ਨੇ ਪੰਜਾਬੀ ਪਾਈਲਟ ਗੁਰਸੇਵਕ ਮਾਨ ਦੀ ਜ਼ਿੰਦਗੀ ਕਿੰਨੀ ਬਦਲੀ, Duration 6,19
ਬੀਬੀਸੀ ਪੰਜਾਬੀ ਨੇ ਪੰਜਾਬੀ ਕਮਰੀਸ਼ਲ ਪਾਈਲਟ ਗੁਰਸੇਵਕ ਮਾਨ ਨਾਲ ਗੱਲ ਕੀਤੀ ਅਤੇ ਜਾਣਿਆਂ ਕਿ ਕੋਰੋਨਾਵਾਇਰਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿੰਨਾ ਬਦਲਿਆ ਹੈ।
ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ ਹਨ, LIVE ਗ੍ਰਾਫਿਕਸ ਰਾਹੀਂ ਜਾਣੋ
ਕੋਰੋਨਾਵਾਇਰਸ ਦੇ ਮਾਮਲੇ ਪੂਰੀ ਦੁਨੀਆਂ ਲਈ ਚਿੰਤਾ ਦਾ ਸਬਬ ਬਣੇ ਹੋਏ ਹਨ।
ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕੀ ਹੈ ਪੂਲ ਟੈਸਟਿੰਗ ਅਤੇ ਕਿਹੜੇ ਇਲਾਕੇ ਵਿੱਚ ਕੀਤੀ ਜਾ ਸਕਦੀ ਹੈ
ਲੌਕਡਾਊਨ-2 ਦੇ ਕੁਝ ਦਿਨ ਨਿੱਕਲ ਗਏ ਹਨ ਪਰ ਸੰਕ੍ਰਮਣ ਦੇ ਮਾਮਲੇ ਵਧ ਰਹੇ ਹਨ। ਕੋਰੋਨਾਵਾਇਰਸ ਦੇ ਮਰੀਜਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਲਈ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਟੈਸਟਿੰਗ ਵਧਾ ਦਿੱਤੀ ਹੈ।
ਕੋਰੋਨਾਵਾਇਰਸ: ਇਹ ਵਾਇਰਸ ਚੀਨ ਦੀ ਲੈਬ 'ਚੋਂ ਆਇਆ ਜਾਂ ਨਹੀਂ, ਦਾਅਵੇ ਅਤੇ ਦਲੀਲਾਂ
ਅਮਰੀਕਾ ਦੇ ਗ੍ਰਹਿ ਮੰਤਰਾਲੇ ਦੇ ਸੂਤਰ ਦੱਸਦੇ ਹਨ ਕਿ ਦੂਤਾਵਾਸ ਦੇ ਅਧਿਕਾਰੀ ਚੀਨ ਦੇ ਵੁਹਾਨ ਸ਼ਹਿਰ 'ਚ ਇੱਕ ਵਾਇਰਸ ਲੈਬ ਬਾਰੇ ਚਿੰਤਤ ਸਨ।
ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਵਿਆਹ
ਡਾ. ਜੌਨ ਰਾਈਟ ਨੇ ਇੱਕ ਖ਼ੂਬਸੂਰਤ ਪ੍ਰੇਮ ਕਹਾਣੀ ਲਿਖੀ ਹੈ ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ, ਜਿਸ ਨੇ ਆਪਣੇ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਆਪਣੀ ਮੰਗੇਤਰ ਨਾਲ ਵਿਆਹ ਰਚਿਆ।
ਕੋਰੋਨਾਵਾਇਰਸ: ਜਦੋਂ ਲੌਕਡਾਊਨ ਕਾਰਨ ਕੰਮ-ਧੰਦੇ ਬੰਦ ਹਨ ਤਾਂ ਕੀ ਟੈਸਟਾਂ ਦਾ ਖ਼ਰਚ ਲੋਕ ਖੁਦ ਚੁੱਕਣ
ਜੇਕਰ ਕੋਰੋਨਾਵਾਇਰਸ ਦਾ ਟੈਸਟ ਘਰ ਵਿੱਚ ਕੀਤਾ ਜਾਵੇ ਤਾਂ ਇਸ ਦੀ ਕੀਮਤ 4,500 ਰੁਪਏ ਹੈ ਤੇ ਜੇ ਹਸਪਤਾਲ ਵਿੱਚ ਹੋਵੇ ਤਾਂ 3,500 ਰੁਪਏ।
ਵੀਡੀਓ, ਕੋਰੋਨਾਵਾਇਰਸ: ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ, Duration 3,23
ਕੋਰੋਨਾਵਾਇਰਸ ਦਾ ਅਸਰ ਲੰਗਜ਼ ਮਤਲਬ ਫੇਫ਼ੜਿਆਂ ਉੱਤੇ ਵੱਧ ਪੈਂਦਾ ਹੈ ਤਾਂ ਐਸੇ ਵਿੱਚ ਦੁਨੀਆਂ ਵਿੱਚ ਪਹਿਲਾਂ ਹੀ ਮੌਜੂਦ ਪ੍ਰਦੂਸ਼ਣ ਦਾ ਵੀ ਕਿਰਦਾਰ ਸਾਹਮਣੇ ਆ ਰਿਹਾ ਹੈ।
ਮੋਦੀ ਦੇ ਕਾੜ੍ਹਾ ਪੀਣ ਨਾਲ ਕੋਰੋਨਾਵਾਇਰਸ ਖਿਲਾਫ਼ ਤਕੜੇ ਹੋਣ ਦੇ ਦਾਅਵੇ ਦਾ ਕੀ ਹੈ ਸੱਚ
ਖ਼ਬਰਾਂ ਦੇ ਭਾਰਤੀ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਗ਼ਲਤ ਅਤੇ ਗੁਮਰਾਹ ਕਰਨ ਵਾਲੀਆਂ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ।
ਕੋਰੋਨਾਵਾਇਰਸ : ਕੋਵਿਡ-19 ਦੀਆਂ 3 ਸਟੇਜ਼ਾਂ ਤੇ ਠੀਕ ਹੋਣ ਲਈ ਲੱਗਦਾ ਹੈ ਕਿੰਨਾ ਸਮਾਂ
ਪੰਜਾਬ ਦੇ 2 ਹਜ਼ਾਰ ਤੋਂ ਵੱਧ ਮਰੀਜ਼ਾਂ ਵਿਚੋਂ ਕਰੀਬ 1600 ਠੀਕ ਹੋ ਚੁੱਕੇ ਹਨ ਪਰ ਸਿਹਤ ਮਾਹਰ ਕੀ ਦੱਸ ਰਹੇ ਨੇ ਬਚਾਅ ਦਾ ਨੁਕਤਾ
ਪੰਜਾਬ 'ਚ ਮਰੀਜ਼ਾਂ ਲਈ ਟੈਲੀ-ਮੈਡੀਸਿਨ ਦੀ ਸਹੂਲਤ ਕੀ ਹੈ ਤੇ ਕਿਵੇਂ ਕਰਦੀ ਹੈ ਕੰਮ
ਜੇਕਰ ਤੁਹਾਨੂੰ ਕੋਰੋਨਾਵਾਇਰਸ ਦੇ ਦੌਰ ਵਿੱਚ ਡਾਕਟਰ ਕੋਲ ਜਾਣ ਵਿੱਚ ਪਰੇਸ਼ਾਨੀ ਆ ਰਹੀ ਹੈ ਤਾਂ ਇਹ ਤਰੀਕਾ ਲਾਹੇਵੰਦ ਸਾਬਤ ਹੋ ਸਕਦਾ ਹੈ
ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ
ਕੋਵਿਡ-19 ਮਹਾਮਾਂਰੀ ਦੇ ਸਮੇਂ ਇਸ ਔਰਤ ਦੀ ਚਰਚਾ ਹੋ ਰਹੀ ਹੈ। ਇਹ ਵੀ ਜਾਣੋ ਕਿ ਕੋਰੋਨਾਵਾਇਰਸ ਨਾਂ ਹੋਂਦ ਵਿੱਚ ਕਿਵੇਂ ਆਇਆ
ਵੀਡੀਓ, ਕੋਰੋਨਾਵਾਇਰਸ: ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ, Duration 3,01
ਕੋਰੋਨਾਵਾਇਰਸ ਨਾਲ ਸਬੰਧਤ ਫੇਕ ਨਿਊਜ਼ ਦਾ ਬਾਜ਼ਰ ਤਾਂ ਗਰਮ ਹੈ ਹੀ, ਫੇਕ ਦਵਾਈਆਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ..ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਅਜਿਹੀਆਂ ਦਵਾਈਆਂ ਦੇ ਗੰਭੀਰ ਸਾਈਡ-ਇਫੈਕਟਸ ਹੋ ਸਕਦੇ ਹਨ।
ਜਪਾਨ ਦੇ ਇਸ ਦੀਪ ਤੋਂ ਕੀ ਗ਼ਲਤੀ ਹੋਈ ਕਿ ਕੋਰੋਨਾਵਾਇਰਸ ਮੁੜ ਆਇਆ
ਜਪਾਨ ਦੇ ਇਸ ਦੀਪ ਨੇ ਪਹਿਲਾਂ ਮਹਾਂਮਾਰੀ ਤੇ ਕਾਬੂ ਪਾ ਲਿਆ ਗਿਆ, ਲੌਕਡਾਊਨ ਖ਼ਤਮ ਕਰ ਦਿੱਤਾ ਪਰ ਬਿਮਾਰੀ ਦੀ ਮੁੜ ਆ ਗਈ ਹੈ
ਗਰਮੀ ਆਉਣ ਨਾਲ ਕੋਰੋਨਾਵਾਇਰਸ ਕੀ ਖ਼ਤਮ ਹੋ ਜਾਵੇਗਾ
ਕੋਰੋਨਾਵਾਇਰਸ ਨਾਲ ਜੁੜੀਆਂ ਅਫ਼ਵਾਹਾਂ ਦੀ ਸੱਚਾਈ, ਪੰਜਾਬ, ਦੇਸ਼ ਅਤੇ ਦੁਨੀਆਂ ਦੀਆਂ ਮੁੱਖ ਘਟਨਾਵਾਂ ਬਾਰੇ ਪੜ੍ਹੋ 5 ਅਹਿਮ ਖ਼ਬਰਾਂ
ਪੰਜਾਬ ਦੇ ਕਿਹੜੇ ਜ਼ਿਲ੍ਹੇ ਹੌਟਸਪੋਟ ਬਣੇ ਤੇ ਕਿਹੜੇ ਜ਼ਿਲ੍ਹਿਆਂ ਦੇ ਕੁਝ ਕਲਸਟਰ ਹੀ ਹੌਟਸਪੋਟ ਬਣੇ
ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਪੂਰੇ ਦੇਸ ਵਿੱਚ 170 ਜ਼ਿਲ੍ਹਿਆਂ ਨੂੰ ਹੌਟਸਪੋਟ ਐਲਾਨਿਆ ਹੈ।
ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
ਕੋਰਨਾਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਪੰਜਾਬ ਦੇ ਕਈ ਪਿੰਡਾਂ ਨੇ ਆਪਣੇ ਆਪ ਨੂੰ ਖ਼ੁਦ ਹੀ ਸੀਲ ਕਰ ਲਿਆ ਹੈ ਅਤੇ ਠੀਕਰੀ ਪਹਿਰੇ ਲਾਏ ਜਾ ਰਹੇ ਹਨ
ਵੀਡੀਓ, ਕੀ ਭਾਰਤ ਵਿੱਚ ਕੋਰੋਨਾਵਾਇਰਸ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?, Duration 3,35
ਗੱਲ ਹੋ ਰਹੀ ਹੈ ਕਿ ਭਾਰਤ ਹੁਣ ਕੋਰੋਨਾਵਾਇਰਸ ਦੀ ਸੇਟਜ-3 ਵਿੱਚ ਪਹੁੰਚਣ ਵਾਲਾ ਹੈ।
ਵੀਡੀਓ, ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ, Duration 3,55
ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।
ਕੋਵਿਡ-19 ਸਾਡੀ ਨੀਂਦ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ
ਲੌਕਡਾਊਨ ਕਰਕੇ ਲਗਾਤਾਰ ਘਰ ਬੈਠਣ ਨਾਲ ਸਾਡੀਆਂ ਆਦਤਾਂ 'ਤੇ ਵੀ ਅਸਰ ਪੈ ਰਿਹਾ ਹੈ, ਖ਼ਾਸ ਕਰਕੇ ਸਾਡੀ ਸੌਣ ਦੀਆਂ ਆਦਤਾਂ 'ਤੇ
ਪਹਿਲਾਂ ਵੀ ਤਬਾਹੀ ਮਚਾ ਚੁੱਕੇ ਕੋਰੋਨਾ ਲਈ ਟੀਕਾ ਕਿਉਂ ਨਹੀਂ ਬਣ ਸਕਿਆ
ਕੋਰੋਨਾਵਾਇਰਸ ਪਹਿਲਾਂ ਵੀ ਦੋ ਮਹਾਂਮਾਰੀਆਂ ਫੈਲਾਅ ਚੁੱਕਿਆ ਹੈ ਪਰ ਫਿਰ ਵੀ ਦੁਨੀਆਂ ਇਸ ਦਾ ਇਲਾਜ ਲੱਭਣ ਕਿਉਂ ਨਾ ਲੱਭ ਸਕੀ
'ਗੁਆਂਢੀ ਤਾਂ ਸਤ ਸ੍ਰੀ ਅਕਾਲ ਵੀ ਕਹਿਣੋ ਗਏ' ਕੋਰੋਨਾਵਾਇਰਸ ਕਰਕੇ ਕੁਆਰੰਟੀਨ ਲੋਕਾਂ ਦਾ ਦਰਦ
ਕੋਰੋਨਾਵਾਇਰਸ ਕਰਕੇ ਘਰਾਂ ਵਿੱਚ ਕੁਆਰੰਟੀਨ ਕੀਤੇ ਪਰਿਵਾਰਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਰੋਨਾਵਾਇਰਸ: 101 ਸਾਲਾ ਸ਼ਖ਼ਸ ਨੇ ਦਿੱਤੀ ਕੋਵਿਡ-19 ਨੂੰ ਮਾਤ
ਕੋਰੋਨਾਵਾਇਰਸ ਪੀੜਤ 101 ਸਾਲਾ ਕੀਥ ਨੂੰ 2 ਹਫਤੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਛੁੱਟੀ ਮਿਲ ਗਈ ਹੈ।
ਵੀਡੀਓ, ਕੋਰੋਨਾਵਾਇਰਸ: ਉਸ ਦਵਾਈ ਬਾਰੇ ਜਾਣੋ ਜਿਸ ਕਰਕੇ ਭਾਰਤ ਚਰਚਾ 'ਚ ਹੈ, Duration 3,40
ਉਹ ਦਵਾਈ ਬਾਰੇ ਸਾਰੀ ਜਾਣਕਾਰੀ ਜਿਸ ਕਰਕੇ ਭਾਰਤ ਦੁਨੀਆ ਦੀ ਸੁਰਖੀਆਂ ਵਿੱਚ ਆਇਆ
ਵੀਡੀਓ, ਕੀ ਰੂਸ ਨੇ ਲੌਕਡਾਊਨ ਲਾਗੂ ਕਰਨ ਲਈ ਵਾਕਈ ਸੜਕਾਂ 'ਤੇ ਸ਼ੇਰ ਛੱਡੇ, Duration 3,27
ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਸੋਸ਼ਲ ਮੀਡੀਆ ਉੱਪਰ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਇਸ ਲੜਾਈ ਨੂੰ ਹੋਰ ਕਮਜ਼ੋਰ ਕਰ ਰਹੀ ਹੈ।
ਕੋਰੋਨਾਵਾਇਰਸ: ਜਾਅਲੀ ਖ਼ਬਰਾਂ ਤੇ ਵੀਡੀਓ ਗਰੀਬ ਮੁਸਲਮਾਨਾਂ ਲਈ ਇੰਝ ਬਣੀ ਮੁਸੀਬਤ
ਤਬਲੀਗ਼ੀ ਜਮਾਤ ਵੱਲੋਂ ਵਾਇਰਸ ਫੈਲਾਉਣ ਦੀਆਂ ਕਥਿਤ ਖ਼ਬਰਾਂ ਮਿਲਣ ਤੋਂ ਬਾਅਦ ਆਮ ਮੁਸਲਮਾਨਾਂ ‘ਤੇ ਬਹੁਤ ਸਾਰੇ ਹਮਲੇ ਹੋਏ ਹਨ।
ਕੋਰੋਨਾਵਾਇਰਸ: ਪੰਜਾਬ ਵਿੱਚ ਹੁਣ 1 ਮਈ ਤੱਕ ਰਹੇਗਾ ਲੌਕਡਾਊਨ ਤੇ ਕਰਫਿਊ
ਪੰਜਾਬ ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ ਸੂਬੇ ਵਿੱਚ ਲੌਕਡਾਊਨ ਵਧਾਇਆ ਜਾਵੇਗਾ।
ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ICMR ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਉਪਯੋਗ ਕਰਨ ਲਈ ਕੇਰਲ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ
ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
ਕੋਰੋਨਾਵਾਇਰਸ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਨ ਦਾ ਪਤਾ ਲੱਗਦਿਆਂ ਹੀ ਮੁਹੱਲੇ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ
ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ
ਟਰੰਪ ਨੇ ਕਿਹਾ ਕਿ ਜੇ ਭਾਰਤ ਅਮਰੀਕਾ ਨੂੰ ਇਹ ਦਵਾਈ ਐਕਸਪੋਰਟ ਨਹੀਂ ਕਰਦਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ।
ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
ਕੋਰੋਨਾਵਾਇਰਸ ਕਾਰਨ ਪੰਜਾਬ 'ਚ ਵੀ ਮਾਸਕ ਪਾਉਣੇ ਜ਼ਰੂਰੀ ਅਤੇ ਦੇਸ ਦੁਨੀਆਂ ਸਣੇ ਪੰਜ ਅਹਿਮ ਖ਼ਬਰਾਂ
ਵੀਡੀਓ, ਪੂਰੀ ਦੁਨੀਆਂ ਦੇ ਡਾਕਟਰ ਤੇ ਨਰਸਾਂ ਮੁਸ਼ਕਿਲ ਹਾਲਾਤ ਦਾ ਮੁਕਾਬਲਾ ਇੰਝ ਕਰ ਰਹੇ, Duration 2,35
ਬੀਬੀਸੀ ਨੇ ਦੁਨੀਆਂ ਦੇ ਵੱਖ-ਵੱਖ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਜੂਝ ਰਹੇ ਡਾਕਟਰਾਂ ਤੇ ਨਰਸਾਂ ਨਾਲ ਗੱਲਬਾਤ ਕੀਤੀ।
ਪਤਨੀ ਨੂੰ ਸਾਈਕਲ 'ਤੇ ਬਿਠਾ ਕੇ 750 ਕਿਲੋਮੀਟਰ ਸਫ਼ਰ ਕਰਨ ਵਾਲਾ ਮਜ਼ਦੂਰ
'ਕੋਰੋਨਾਵਾਇਰਸ ਨੇ ਦਿਲ ਵਿੱਚ ਇੰਨਾ ਡਰ ਪੈਦਾ ਕਰ ਦਿੱਤਾ ਕਿ ਉਸੇ ਡਰ ਨਾਲ ਸਾਨੂੰ ਇੰਨੀ ਦੂਰ ਤੱਕ ਪਹੁੰਚਣ ਦੀ ਤਾਕਤ ਮਿਲੀ'
ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’
ਇਟਲੀ ਤੋਂ ਪਰਤਣ ਵਾਲੇ ਇਸ ਮਰੀਜ਼ ਦਾ ਇਲਾਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਗਿਆ।
ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ
ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ।
ਵੀਡੀਓ, ਕੋਰੋਨਾਵਾਇਰਸ: ਨੌਜਵਾਨਾਂ ਨੂੰ ਵਾਇਰਸ ਨਾਲ ਕਿੰਨਾ ਖ਼ਤਰਾ, Duration 3,05
ਕੋਰੋਨਾਵਾਇਰਸ ਤੋਂ ਨੌਜਵਾਨਾਂ ਨੂੰ ਵੀ ਤੋਂ ਬਚਣ ਦੀ ਖਾਸ ਲੋੜ ਕਿਉਂ ਹੈ......
ਵੀਡੀਓ, ਕੋਰੋਨਾਵਾਇਰਸ ਖਿਲਾਫ਼ ਵਰਦਾਨ ਸਾਬਿਤ ਹੋ ਸਕਦੀ ਹੈ ਇਹ ਮਸ਼ੀਨ, Duration 1,36
ਇੱਕ ਡਿਵਾਇਸ ਜੋ ਕੋਰੋਨਾਵਾਇਰਸ ਤੋਂ ਪੀਡ਼ਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ।
ਵੀਡੀਓ, ਕੋਰੋਨਾਵਾਇਰਸ: ਲੌਕਡਾਊਨ 'ਚ ਘਰੋਂ ਕਿਵੇਂ ਕੰਮ ਕਰ ਰਹੀਆਂ ਹਨ ਇਹ ਪੰਜਾਬਣਾਂ, Duration 1,53
ਕੋਰੋਨਾਵਾਇਰਸ ਕਰਕੇ ਪੂਰੇ ਭਾਰਤ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਕਈ ਧਾਵਾਂ ’ਤੇ ਕਰਫਿਊ ਵੀ ਲਗਾਇਆ ਗਿਆ ਹੈ।
ਵੀਡੀਓ, Coronavirus ਦਾ ਅਸਰ: ਹੱਥ ਨਹੀਂ ਮਿਲਾਉਣਾ ਤਾਂ ਇਹ ਨਵੇਂ ਤਰੀਕੇ ਵਰਤਣ ਲੱਗੇ ਲੋਕ, Duration 1,30
ਕੋਰੋਨਾਵਾਇਰਸ ਦੇ ਡਰ ਤੋਂ ਲੋਕਾਂ ਨੇ ਹੈਂਡ-ਸ਼ੇਕ ਛੱਡ ਕੇ ਵੂਹਾਨ-ਸ਼ੇਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਵੀਡੀਓ, ਕੋਰੋਨਾਵਾਇਰਸ ਟੀਕੇ ਦਾ ਹੋਇਆ ਪਹਿਲਾ ਮਨੁੱਖੀ ਟੈਸਟ, Duration 1,59
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ
ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ
ਮੁਹਾਲੀ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਚੰਡੀਗੜ੍ਹ ਦੀ ਪਹਿਲੀ ਕੋਰੋਨਾ ਪੀੜਤ ਤੋਂ ਲਾਗ ਲੱਗੀ ਸੀ।
ਵੀਡੀਓ, ਕੀ ਹੈ ਤਬਲੀਗ-ਏ-ਜਮਾਤ ਜਿਸ ਦੇ ਪ੍ਰੋਗਰਾਮ ’ਚ ਗਏ ਕਈ ਲੋਕ ਕੋਰੋਨਾਵਾਇਰਸ ਪੀੜਤ ਨਿਕਲੇ, Duration 4,20
ਦਿੱਲੀ ਵਿੱਚ ਤਬਲੀਗ-ਏ-ਜਮਾਤ ਨੇ ਇੱਕ ਮਾਰਚ ਤੋਂ ਲੈ ਕੇ 15 ਮਾਰਚ ਤੱਕ ਪ੍ਰੋਗਰਾਮ ਕਰਵਾਇਆ ਸੀ।
ਵੀਡੀਓ, ਕੋਰੋਨਾਵਾਇਰਸ ਦਾ ਕਹਿਰ ਤੇ ਪੁਲਿਸ ਦੇ ਸੁਰ: ਬਟਾਲਾ 'ਚ ਗੀਤ ਗਾ ਕੇ ਸੁਨੇਹਾ ਦਿੰਦਾ ਇੰਸਪੈਕਟਰ, Duration 1,30
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਪੁਲਿਸ ਕੋਰੋਨਾਵਾਇਰਸ ਤੋਂ ਸਾਵਧਾਨ ਕਰਨ ਲਈ ਗੀਤ ਵਰਤ ਰਹੀ ਹੈ
ਵੀਡੀਓ, ਕੋਰੋਨਾਵਾਇਰਸ 'ਤੇ ਗਊ ਮੂਤਰ ਦਾ ਅਸਰ ਜਾਂ ਸ਼ਰਾਬ ਨਾਲ ਬਚਾਅ?, Duration 1,37
ਕੋਰੋਨਾਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹੈ।
ਵੀਡੀਓ, ਕੋਰੋਨਾਵਾਇਰਸ 'ਤੇ ਲੌਕਡਾਊਨ ਨੂੰ ਲੈ ਕੇ ਪੀਐੱਮ ਮੋਦੀ ਬੋਲੇ 'ਮੈਂ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ', Duration 6,39
ਦੇਸ਼ ਭਰ ਵਿੱਚ ਲਾਗੂ ਲੌਕਡਾਊਨ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤੁਹਾਨੂੰ ਲਕਸ਼ਮਣ ਰੇਖਾ ਦਾ ਪਾਲਣ ਕਰਨਾ ਹੀ ਪਵੇਗਾ।
ਵੀਡੀਓ, ਕੋਰੋਨਾਵਾਇਰਸ ਕੇਸਾਂ ਦੀ ਭਾਰਤ 'ਚ ਸੁਨਾਮੀ ਆਉਣ ਪਿੱਛੇ ਦਾ ਤਰਕ ਜਾਣੋ, Duration 3,09
ਡਾ਼ ਰਮਨਨ ਲਕਸ਼ਮੀ ਨਾਰਾਇਣ ਦਾ ਕਹਿਣਾ ਹੈ ਕਿ ਲਗਭਗ 30 ਕਰੋੜ ਭਾਰਤੀ ਕੋਰੋਨਾ ਦੀ ਚਪੇਟ ਵਿੱਚ ਆ ਸਕਦੇ ਹਨ।
ਵੀਡੀਓ, ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲਾ ਡਾਕਟਰ ਕਿਉਂ ਰੋ ਪਿਆ, Duration 3,06
ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਆਪਣੀਆਂ ਮੁਸ਼ਕਲਾਂ ਕੁਝ ਇੰਝ ਦੱਸੀਆਂ।
ਵੀਡੀਓ, ਕੋਰੋਨਾਵਾਇਰਸ: ਸਪੇਨ ’ਚ ਪੀੜਤ ਪਰਿਵਾਰਾਂ ਦਾ ਦੁਖਾਂਤ, Duration 2,18
ਸਪੇਨ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਵੀਡੀਓ, Coronavirus: ਮੀਟ-ਆਂਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ, Duration 1,49
ਚਿਕਨ ਖਾਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ, ਇਸ ਗੱਲ ਵਿੱਚ ਕਿੰਨੀ ਸੱਚਾਈ?
ਵੀਡੀਓ, ਕੋਰੋਨਾਵਾਇਰਸ: ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਚਿਹਰੇ ਨੂੰ ਹੱਥ ਲਾਏ ਬਿਨਾਂ ਕਿਉਂ ਨਹੀਂ ਰਹਿ ਸਕਦੇ, Duration 2,16
ਕੋਰੋਨਾਵਾਇਰਸ ਦੇ ਚੱਲਦਿਆਂ ਕਿਉਂ ਮਨਾ ਹੋਣ ਦੇ ਬਾਵਜੂਦ ਵੀ ਅਸੀਂ ਚਿਹਰੇ ਨੂੰ ਹੱਥ ਲਾਉਂਦੇ ਹਾਂ
ਵੀਡੀਓ, ਕੋਰੋਨਾਵਾਇਰਸ ਦੇ ਫੈਲਾਅ ਵਿਚਾਲੇ ਭਾਰਤ ਲਈ ਰਾਹਤ ਦੀ ਖ਼ਬਰ, Duration 2,28
ਭਾਰਤ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਕਿੰਨਾ ਹੈ ਇਹ ਜਾਣਨ ਲਈ ਕਈ ਰੈਂਡਮ ਸੈਂਪਲ ਲੈ ਕੇ ਟੈਸਟ ਕੀਤਾ ਜਾ ਰਿਹਾ ਹੈ।
ਵੀਡੀਓ, ਕੋਰੋਨਾਵਾਇਰਸ: ਅਮਰੀਕਾ ਨੂੰ ਝਲਣਾ ਪੈ ਸਕਦਾ ਹੈ 9/11 ਤੋਂ ਛੇ ਗੁਣਾਂ ਜ਼ਿਆਦਾ ਨੁਕਸਾਨ, Duration 3,16
ਕੈਲੀਫੋਰਨੀਆ ਤੋਂ ਲੈ ਕੇ ਨਿਊ ਯਾਰਕ ਤੱਕ ਜਾਣੋ ਅਮਰੀਕਾ ਦਾ ਕੀ ਹੈ ਹਾਲ? ਅਰਥ ਚਾਰੇ ਸਮੇਤ, ਕਈ ਲੋਕਾਂ ਦੀਆਂ ਨੌਕਰੀਆਂ ’ਤੇ ਪਵੇਗਾ ਭਾਰੀ ਅਸਰ।
ਵੀਡੀਓ, ਕੋਰੋਨਾਵਾਇਰਸ ਨੇ ਪੰਜਾਬ ਵਿੱਚ ਕਿੱਥੇ-ਕਿੱਥੇ ਲਾਏ ਤਾਲੇ?, Duration 0,58
ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵੀ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗੀਆਂ ਹਨ।
ਵੀਡੀਓ, ਕੋਰੋਨਾਵਾਇਰਸ: 10 ਮੁਲਕਾਂ ਦਾ ਹਾਲ ਤੇ ਪਾਬੰਦੀਆਂ, Duration 4,09
ਯੂਰਪ ਵਿੱਚ ਕੋਰੋਨਾਵਾਇਰਸ ਕਰਕੇ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਲਗਭਗ ਹਰ ਮੁਲਕ ਪ੍ਰਭਾਵਿਤ ਹੈ
ਕੀ ਕੋਰੋਨਾਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਖ਼ਤਰਨਾਕ ਹਨ
ਪੁਤਿਨ ਦੇ ਵਿਰੋਧੀ ਨਵਾਲਨੀ ਨੂੰ ਦਿੱਤਾ ਗਿਆ ਨੋਵਿਚੋਕ ਜ਼ਹਿਰ ਕਿੰਨਾ ਖ਼ਤਰਨਾਕ ਹੁੰਦਾ ਹੈ ਤੇ ਬੀਬੀਸੀ ਪੰਜਾਬੀ ਦੀਆਂ ਹੋਰ ਅਹਿਮ ਖ਼ਬਰਾਂ।
ਕੋਰੋਨਾਵਾਇਰਸ: ਕੀ ਭਾਰਤ ’ਚ ਤੇਜ਼ੀ ਨਾਲ ਵਧਦੇ ਮਾਮਲੇ ਸਰਕਾਰ ਦੀ ਬੇਵਸੀ ਵੱਲ ਇਸ਼ਾਰ ਕਰ ਰਹੇ
ਕੁਝ ਮਾਹਿਰ ਮੰਨਦੇ ਹਨ ਕਿ ਭਾਰਤ ਵਿੱਚ ਲੌਕਡਾਊ ਹੁਣ ਲਾਉਣਾ ਚਾਹੀਦਾ ਸੀ ਪਰ ਕੁਝ ਇਸ ਤੋਂ ਸਹਿਮਤ ਨਹੀਂ ਹਨ, ਕੀ ਹਨ ਤਰਕ
ਕੋਰੋਨਾਵਾਇਰਸ ਨੂੰ ਅਫ਼ਵਾਹ ਮੰਨਣ ਵਾਲੇ ਇਸ ਜੋੜੇ ਨਾਲ ਕੀ ਹੋਇਆ
ਇਸ ਜੋੜੇ ਨੇ ਸ਼ੁਰੂਆਤ ਵਿੱਚ ਕੋਰੋਨਾਵਾਇਰਸ ਸਬੰਧੀ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਸੀ।
ਇਸ ਸਾਇੰਸਦਾਨ ਨੇ ਪਹਿਲਾਂ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕੀਤਾ, ਫ਼ਿਰ ਬੱਚੇ ਨੂੰ ਜਨਮ ਦਿੱਤਾ
ਭਾਰਤ ਵਿੱਚ ਹੀ ਕੋਰੋਨਾਵਾਇਰਸ ਦਾ ਟੈਸਟ ਕਰਨ ਲਈ 1200 ਦੀ ਕੀਮਤ ਵਾਲੀ ਕਿੱਟ ਤਿਆਰ ਕਰ ਲਈ ਗਈ ਹੈ।
ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀਆਂ ਦਰਦਨਾਕ ਕਹਾਣੀਆਂ
ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਇਨਫੈਕਸ਼ਨ ਕਰੀਬ ਸਾਰੀ ਦੁਨੀਆਂ ਨੂੰ ਆਪਣੇ ਚਪੇਟ ਵਿੱਚ ਲੈ ਚੁੱਕਿਆ ਹੈ।
ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ
ਇਹ ਧਿਆਨ ਰੱਖਿਆ ਗਿਆ ਹੈ ਕਿ ਲੌਕਡਾਊਨ ਮਗਰੋਂ ਆਪਣੇ ਘਰ ਨਾਂਦੇੜ ਪਹੁੰਚੇ ਇੰਜੀਨੀਅਰ ਵਾਪਸ ਪੁਣੇ ਆ ਕੇ ਕੰਮ ਕਰ ਸਕਣ।
ਕੋਰੋਨਾਵਾਇਰਸ ਦੇ ਦੌਰ 'ਚ ਬੰਦਿਆਂ ਨੂੰ ਨਸੀਹਤ 'ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ'
ਕੋਰੋਨਾਵਾਇਰਸ ਨੂੰ ਲੈ ਕੇ ਉੱਡ ਰਹੀਆਂ ਅਫਾਵਹਾਂ ਨੂੰ 'ਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ
ਕੋਰੋਨਾਵਾਇਰਸ: ਯੂਕੇ 'ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ
ਬ੍ਰਿਟੇਨ ਵਿੱਚ ਲੋਕ ਸਿਹਤ ਕਰਮੀਆਂ ਨੂੰ ਮੁਫ਼ਤ ਰਿਹਾਇਸ਼ ਦੀ ਇੰਝ ਪੇਸ਼ਕਸ਼ ਕਰ ਰਹੇ ਹਨ
ਉਹ 5 ਮੁਲਕ ਜਿਨ੍ਹਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ
ਕਈ ਦੇਸ਼ਾਂ ਨੇ ਅਜਿਹੇ ਕਦਮ ਚੁੱਕੇ ਕਿ ਉੱਥੇ ਇਸ ਮਹਾਂਮਾਰੀ ਦੇ ਫੈਲਾਅ ਦੀ ਗਤੀ ਕੁਝ ਮੱਧਮ ਹੈ।
ਤਬਲੀਗ਼ੀ ਜਮਾਤ ਦੇ ਮੁਖੀ ਮੁਹੰਮਦ ਸਾਦ ਬਾਰੇ ਜਾਣੋ 'ਜੋ ਦੂਜਿਆਂ ਦੀ ਘੱਟ ਸੁਣਦੇ ਹਨ'
ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਵਿੱਚ ਮੌਜੂਦ ਕਈ ਲੋਕਾਂ ਦੇ ਕੋਰੋਨਾਵਾਇਰਸ ਦੇ ਟੈਸਟ ਪੌਜ਼ੀਟਿਵ ਆਏ ਹਨ। ਦਿੱਲੀ ਪੁਲਿਸ ਨੇ ਮੌਲਾਨਾ ਸਾਦ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਤਬਲੀਗ਼ੀ ਜਮਾਤ ਕੀ ਹੈ ਅਤੇ ਕਿਵੇਂ ਕਰਦੀ ਹੈ ਧਰਮ ਪ੍ਰਚਾਰ
ਦਿੱਲੀ ਦਾ ਨਿਜ਼ਾਮੂਦੀਨ ਇਲਾਕਾ ਕੋਰੋਨਾਵਾਇਰਸ ਲਾਗ ਦੀ ਮਹਾਂਮਾਰੀ ਦੇ ਇਸ ਦੌਰ ਵਿੱਚ ਚਰਚਾ ਵਿੱਚ ਆ ਗਿਆ ਹੈ। ਇਸੇ ਇਲਾਕੇ ਵਿੱਚ ਤਬਲੀਗ਼ੀ ਜਮਾਤ ਦਾ ਕੇਂਦਰ ਸੀ।
ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਆਈ ਕਮੀ ਕੋਰੋਨਾਵਾਇਰਸ ਦੀ ਨਿਸ਼ਾਨੀ ਹੋ ਸਕਦੀ ਹੈ
ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ
ਕੋਰੋਨਾਵਾਇਰਸ ਕਾਰਨ ਇੰਟਰਨੈਟ 'ਤੇ ਫੇਕ ਨਿਊਜ਼ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।
ਕੋਰੋਨਾਵਾਇਰਸ ਦਾ ਇਲਾਜ : ਕੀ ਗਰਮੀਆਂ ਦੀ ਲੂੰ ਕੋਵਿਡ-19 ਨੂੰ ਭੁੰਨ ਸਕੇਗੀ
'ਗਰਮੀ ਆਉਣ ਨਾਲ ਕੋਰੋਨਾਵਾਇਰਸ ਮਰ ਜਾਵੇਗਾ' ਵਰਗੇ ਦਾਅਵਿਆਂ ਦੀ ਕੀ ਸੱਚਾਈ ਹੈ। ਕਦੋਂ ਤੱਕ ਬਣੀ ਰਹੇਗੀ ਇਹ ਬਿਮਾਰੀ? ਮਾਹਿਰਾਂ ਦੀ ਰਾਇ
ਕੋਰੋਨਾਵਾਇਰਸ: ਲਾਗ ਦੇ ਸ਼ੀਸ਼ੇ 'ਚ ਦਿਖਾਈ ਦਿੰਦਾ ਜਾਤੀ ਵਿਵਸਥਾ ਦਾ ਡੂੰਘਾ ਅਕਸ - ਬਲਾਗ
ਦਾਰਸ਼ਨਿਕ ਕਹਿ ਰਹੇ ਹਨ ਕਿ ਕੋਰੋਨਾ ਦੇ ਗੁਜ਼ਰ ਜਾਣ ਤੋਂ ਬਾਅਦ ਦੁਨੀਆਂ ਹਮੇਸ਼ਾ ਲਈ ਬਦਲ ਜਾਵੇਗੀ।
'ਘਰ 'ਚ ਹੀ ਮੌਜੂਦ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਰਾਹੀਂ ਮਿਲਦਾ ਹਾਂ'
ਦਿੱਲੀ ਤੋਂ ਅੰਮ੍ਰਿਤਸਰ ਆਈ ਸ਼ਤਾਬਦੀ ਰੇਲਗੱਡੀ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਨਾਲ ਸਫ਼ਰ ਕਰਨ ਵਾਲੇ ਕੁਆਰੰਟੀਨ ਯਾਤਰੀਆਂ ਦਾ ਤਜ਼ਰਬਾ
ਕੋਰੋਨਾਵਾਇਰਸ: ਕਈ ਡਾਕਟਰਾਂ ਨੂੰ ਘਰ ਬੈਠਣ ਲਈ ਕਿਉਂ ਮਜਬੂਰ ਹੋਣਾ ਪਿਆ
ਹੋਮ ਕੁਆਰੰਟੀਨ ਨੂੰ ਭਾਵੇਂ ਪ੍ਰਸ਼ਾਸਨ ਸ਼ੱਕੀ ਕੋਰੋਨਾਵਾਇਰਸ ਮਰੀਜ਼ ਦੱਸਦਾ ਹੈ ਪਰ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਵਿੱਚ ਇਸ ਦਾ ਕੋਈ ਲੱਛਣ ਹੋਵੇ।
ਕੋਰੋਨਾਵਾਇਰਸ: ਪਹਿਲੀ ਮੌਤ ਦਰਜ ਕਰਵਾਉਣ ਤੋਂ ਬਾਅਦ ਕਿਵੇਂ ਬਦਲੇ ਪੰਜਾਬ ਦੇ ਇਸ ਪਿੰਡ ਦੇ ਹਾਲਾਤ
ਪੰਜਾਬ ਦੇ ਨਵਾਂਸ਼ਹਿਰ ਵਿੱਚ ਕੋਵਿਡ-19 ਨਾਲ ਮਰਨ ਵਾਲੇ ਬਜ਼ੁਰਗ ਦੇ ਆਖ਼ਰੀ ਦਿਨ ਪ੍ਰਸ਼ਾਸਨ ਲਈ ਚਿੰਤਾ ਦਾ ਸਬੱਬ ਬਣੇ ਹੋਏ ਹਨ।
ਕੋਰੋਨਾਵਾਇਰਸ: ਦੱਖਣੀ ਕੋਰੀਆ ਨੇ ਬਿਨਾਂ ਲੌਕਡਾਊਨ ਦੇ ਕੋਰੋਨਾ ਵਾਇਰਸ ਤੋਂ ਕਿਵੇਂ ਜਿੱਤੀ ਜੰਗ
ਕੋਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਦੱਖਣੀ ਕੋਰੀਆ ਸਾਰੀ ਦੁਨੀਆਂ ਲਈ ਮਿਸਾਲ ਬਣਿਆ ਹੈ।
ਵੀਡੀਓ, ਕੋਰੋਨਾਵਾਇਰਸ: 'ਜਦੋਂ ਭੁੱਖਾ ਆਦਮੀ ਤੜਫਦਾ ਹੈ ਤਾਂ ਕਿਸੇ ਦੀ ਨਹੀਂ ਸੁਣਦਾ', Duration 1,53
ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਲੌਕਡਾਊਨ ਮਗਰੋਂ ਆਪੋ ਆਪਣੇ ਪਿੰਡਾਂ ਨੂੰ ਜਾਂਦੇ ਮਜ਼ਦੂਰਾਂ ਦੀਆਂ ਪਰੇਸ਼ਾਨੀਆਂ
ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ
ਇਸ ਸਮੇਂ ਠੰਢੀਆਂ ਤੇ ਕੱਚੀਆਂ ਚੀਜ਼ਾਂ ਮੰਗਾ ਕੇ ਖਾਣ ਨਾਲੋਂ ਤਾਜ਼ਾ ਬਣੇ ਤੇ ਖਾਣ ਲਈ ਤਿਆਰ ਭੋਜਨ ਵਿੱਚ ਖ਼ਤਰਾ ਘੱਟ ਹੈ
ਵੀਡੀਓ, ਕੋਰੋਨਾਵਾਇਰਸ: ‘ਸਾਡਾ ਦੁਸ਼ਮਣ ਇੰਨਾ ਬਰੀਕ ਹੈ ਕਿ ਨੰਗੀ ਅੱਖ ਨਾਲ ਵੀ ਨਹੀਂ ਦਿਖਦਾ’, Duration 3,26
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੇ ਚੀਨ ਨੂੰ ਪਛਾੜ ਦਿੱਤਾ ਹੈ, ਜਾਣੋ ਕੀ ਕਹਿੰਦੇ ਨੇ ਉੱਥੇ ਬੈਠੇ ਪੰਜਾਬੀ
ਕੋਰੋਨਾਵਾਇਰਸ ਕਦੋਂ ਖ਼ਤਮ ਹੋਵੇਗਾ ਤੇ ਜ਼ਿੰਦਗੀ ਮੁੜ ਲੀਹਾਂ 'ਤੇ ਕਦੋਂ ਆਵੇਗੀ
ਸਕੂਲਾਂ-ਕਾਲਜਾਂ ਤੋਂ ਲੈ ਕੇ, ਯਾਤਰਾ 'ਤੇ ਪਾਬੰਦੀਆਂ ਅਤੇ ਲੋਕਾਂ ਦੇ ਇਕੱਠਿਆਂ ਹੋਣ 'ਤੇ ਪਾਬੰਦੀਆਂ ਲਗੀਆਂ ਹੋਈਆਂ ਹਨ।
ਕੋਰੋਨਾਵਾਇਰਸ: ਇਲਾਜ ਕਰਨ ਵਾਲੇ ਡਾਕਟਰਾਂ 'ਚ 'ਮਾਨਸਿਕ ਤਣਾਅ ਦੇ ਸੰਕੇਤ'
130 ਕਰੋੜ ਲੋਕਾਂ ਦੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਟੈਸਟ ਅਤੇ ਇਲਾਜ ਲਈ ਸਿਰਫ਼ 90 ਕੇਂਦਰ ਹਨ ਅਤੇ 27 ਹੋਰ ਤਿਆਰ ਕੀਤੇ ਜਾ ਰਹੇ ਹਨ
ਕੋਰੋਨਾਵਾਇਰਸ: ਦਿੱਲੀ ਦੇ ਪਹਿਲੇ ਮਰੀਜ਼ ਦੇ ਬੋਲ, ‘ਆਇਸੋਲੇਸ਼ਨ ਦੇ 14 ਦਿਨ ਮਨੁੱਖ ਨੂੰ ਬਦਲ ਦਿੰਦੇ ਹਨ’
ਕੋਰੋਨਾਵਾਇਰਸ ਦੀ ਮਾਰ ਤੋਂ ਬੱਚਣ ਲਈ ਤੁਹਾਨੂੰ ਇਹ ਸਲਾਹ ਕੰਮ ਆ ਸਕਦੀ ਹੈ।
ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ
ਇਹ ਵੀ ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਵਾਇਰਸ ਕਿਸੇ ਚੀਜ਼ ਉੱਤੇ ਕਿੰਨੀ ਦੇਰ ਤੱਕ ਜਿਊਂਦਾ ਰਹਿ ਸਕਦਾ ਹੈ ਵਾਇਰਸ
ਕੋਰੋਨਾਵਾਇਰਸ ਨਾ ਹਿੰਦੂ ਹੈ ਨਾ ਮੁਸਲਮਾਨ- ਮੁਹੰਮਦ ਹਨੀਫ਼ ਦਾ ਨਜ਼ਰੀਆ
ਦੁਨੀਆਂ ਦੇ ਲਗਭਗ ਸਾਰੇ ਦੇਸ ਕੋਰੋਨਾਵਾਇਰਸ ਖਿਲਾਫ ਲੜਾਈ ਲੜ ਰਹੇ ਹਨ। ਇਸ ਬਾਰੇ ਪੜ੍ਹੋ ਪਾਕਿਸਤਾਨ ਦੇ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ ਦਾ ਨਜ਼ਰੀਆ
ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
ਮੀਟ ਜਾਂ ਚਿਕਨ ਖਾਣ ਨਾਲ ਕੋਰੋਨਾਵਾਇਰਸ ਫੈਲਣ ਦੇ ਡਰ ਤੋਂ ਲੋਕਾਂ ਨੇ ਮੀਟ ਖਰੀਦਣਾ ਘੱਟ ਕਰ ਦਿੱਤਾ ਹੈ।
ਵੀਡੀਓ, ਕੋਰੋਨਾਵਾਇਰਸ: ਇੱਥੇ ਨਰਸਾਂ ICU ’ਚ ਜਾਣ ਲਈ ਕੁਝ ਇਸ ਤਰ੍ਹਾਂ ਤਿਆਰ ਹੁੰਦੀਆਂ ਹਨ, Duration 2,03
ਦੱਖਣੀ ਕੋਰੀਆ ਦੇ ਸਿਓਲ ’ਚ ਨੈਸ਼ਨਲ ਮੈਡੀਕਲ ਸੈਂਟਰ ’ਚ ਕੋਵਿਡ-19 ਇੰਟੈਨਸਿਵ ਕੇਅਰ ਯੂਨਿਟ (ICU) ਲਈ ਕੁਝ ਇਸ ਤਰ੍ਹਾਂ ਤਿਆਰ ਹੁੰਦੇ ਹਨ
ਕੋਰੋਨਾਵਾਇਰਸ 'ਤੇ ਦਿਲਜੀਤ ਤੇ ਕਪਿਲ ਨੇ ਕਿਸ ਤਰ੍ਹਾਂ ਦਾ ਸੁਝਾਅ ਤੇ ਸੰਦੇਸ਼ ਦਿੱਤਾ
ਕੁਝ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ
ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ
ਕੋਰੋਨਾਵਾਇਰਸ ਨੂੰ ਰੋਕਣ ਲਈ ਅਸੀਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਪਰ ਕੀ ਕਰੰਸੀ ਨੋਟਾਂ ਤੇ ਸਿੱਕਿਆਂ ਨੂੰ ਲੈ ਕੇ ਅਸੀਂ ਕੋਈ ਸਾਵਧਾਨੀ ਵਰਤੀ?
ਕੋਰੋਨਾਵਾਇਰਸ ਨਾਲ ਮਰਨ ਵਾਲੇ ਦੇ ਸਸਕਾਰ ਵੇਲੇ ਵਰਤੀਆਂ ਜਾਂਦੀਆਂ ਸਾਵਧਾਨੀਆਂ
ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਵਿੱਚ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ, ਜਾਣੋ ਭਾਰਤ ਵਿੱਚ ਇਸ ਬਿਮਾਰੀ ਨਾਲ ਮਰਨ ਵਾਲੇ ਦਾ ਕਿਵੇਂ ਸਸਕਾਰ ਕੀਤਾ ਜਾਣਾ ਚਾਹੀਦਾ ਹੈ।
‘ਮੈਨੂੰ ਕੱਲ੍ਹ ਤੋਂ ਨੌਕਰੀ ’ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ’, ਕੈਨੇਡਾ ਰਹਿੰਦੇ ਪੰਜਾਬੀਆਂ ਦਾ ਹਾਲ
ਕੋਰੋਨਾਵਾਇਰਸ ਨੇ ਦੁਨੀਆਂ ਭਰ ਦੇ 150 ਤੋਂ ਵੱਧ ਦੇਸਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੈਨੇਡਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਕੋਰੋਨਾਵਾਇਰਸ ਦਾ ਬਾਲੀਵੁੱਡ ਨੂੰ ਵੱਡਾ ‘ਕਰੰਟ’
ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਕਈ ਫ਼ਿਲਮਾਂ ਦੀ ਰਿਲੀਜ਼ ਦੀ ਤਰੀਕ ਤੱਕ ਹਟਾ ਦਿੱਤੀ ਗਈ ਹੈ।
ਕੋਰੋਨਾਵਾਇਰਸ: ਸਕੂਲ ਨਾ ਜਾਣ ਵਾਲਿਆਂ ਬੱਚਿਆਂ ਨੂੰ ਕਿਵੇਂ ਰੱਖਿਆ ਜਾਵੇ ਮਸ਼ਰੂਫ਼
ਮਾਹਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਕੋਰੋਨਾਵਾਇਰਸ ਬਾਰੇ ਸ਼ੱਕ ਦੂਰ ਕਰਨੇ ਚਾਹੀਦੇ ਹਨ।
ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਮਗਰੋਂ ਸਿਹਤਮੰਦ ਹੋਏ ਲੋਕਾਂ ਦੀਆਂ ਕਹਾਣੀਆਂ
ਜਿੱਥੇ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੇ ਕੁਝ ਹਜ਼ਾਰ ਲੋਕਾਂ ਨੇ ਇਸ ਬਿਮਾਰੀ ਤੋਂ ਜਿੱਤ ਹਾਸਲ ਕੀਤੀ ਹੈ।
ਵੀਡੀਓ, ਕੋਰੋਨਾਵਾਇਰਸ: ਉਨ੍ਹਾਂ 7 ਜ਼ਰੂਰੀ ਸਵਾਲਾਂ ਦੇ ਜਵਾਬ, ਜੋ ਤੁਸੀਂ ਲੱਭ ਰਹੇ ਹੋ, Duration 3,40
ਕੋਰੋਨਾਵਾਇਰਸ ਨਾਲ ਸਬੰਧਤ ਉਨ੍ਹਾਂ ਸਵਾਲਾਂ ਦੇ ਜਵਾਬ ਜਾਣੋ, ਜੋ ਤੁਹਾਡੇ ਲਈ ਜ਼ਰੂਰੀ ਹਨ।
ਕੋਰੋਨਾਵਾਇਰਸ: ਬੱਸਾਂ ਜਾਂ ਟਰੇਨਾਂ 'ਚ ਸਫ਼ਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ
ਕੋਰੋਨਾਵਾਇਰਸ ਨਾਲ ਦੁਨੀਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਹਾਡੇ ਕੰਮ ਦੀ ਜਾਣਕਾਰੀ ਹੈ, ਪੜ੍ਹੋ ਜ਼ਰੂਰ
ਕੋਰੋਨਾਵਾਇਰਸ ਕਾਰਨ ਗਹਿਣਿਆਂ, ਦਵਾਈ ਕੰਪਨੀਆਂ ਤੇ ਸੈਰ-ਸਪਾਟੇ ਸਨਅਤ 'ਤੇ ਕਿੰਨਾ ਅਸਰ
ਕੋਰੋਨਾਵਾਇਰਸ ਕਾਰਨ ਲੋਕ ਸੈਰ-ਸਪਾਟੇ ਤੋਂ ਬਚ ਰਹੇ ਹਨ, ਦਵਾਈਆਂ ਦਾ ਐਕਸਪੋਰਟ ਰੁੱਕ ਗਿਆ ਹੈ ਅਤੇ ਸ਼ੇਅਰ ਬਜ਼ਾਰ ਵਿੱਚ ਗਿਰਾਵਟ ਦਰਜ ਹੋਈ ਹੈ।
ਵੀਡੀਓ, ਕੋਰੋਨਾਵਾਇਰਸ ਨੇ ਅੰਮ੍ਰਿਤਸਰ ’ਤੇ ਕਿੰਨਾ ਅਸਰ ਪਾਇਆ, Duration 3,51
ਕੋਰੋਨਾਵਾਇਰਸ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਖਾਸਾ ਅਸਰ ਪਾਇਆ ਹੈ।
ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
ਭਾਰਤ ਸਰਕਾਰ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਉਸਨੇ ਕਦੇ ਦਾਅਵਾ ਨਹੀਂ ਕੀਤਾ ਕਿ ਕੋਵਿਡ -19 ਕੋਰੋਨਾਵਾਇਰਸ ਦਾ ਇੱਕ ਹੋਮਿਓਪੈਥਿਕ "ਇਲਾਜ਼" ਹੈ
'ਸਿਆਸੀ ਕੀੜਾ ਮੇਰਾ ਕੁਝ ਨਹੀਂ ਵਿਗਾੜ ਸਕਿਆ ਤਾਂ ਕੋਰੋਨਾਵਾਇਰਸ ਕੀ ਹੈ'
ਕੋਰੋਨਾਵਾਇਰਸ ਦੇ ਮਹਾਂਮਾਰੀ ਐਲਾਨ ਹੋਣ ਅਤੇ ਵੱਡੇ ਇਕੱਠਾਂ 'ਤੇ ਰੋਕ ਲੱਗਣ ਦੇ ਬਾਵਜੂਦ ਹਰਿਆਣਾ ਦੇ ਡਿਪਟੀ ਸੀਐਮ ਦੀ ਰੈਲੀ।
ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ
ਕੋਰੋਨਾਵਾਇਰਸ ਤੋਂ ਬਚਣ ਲਈ ਲਸਣ ਖਾਣ ਜਾਂ ਚੀਨੀ ਖਾਣਾ ਨਾ ਖਾਣ ਵਰਗੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ। ਕੀ ਹੈ ਸੱਚ?
ਕੋਰੋਨਾਵਾਇਰਸ ਬਾਰੇ ਬੱਚਿਆਂ ਦੇ ਸਵਾਲ ਨਹੀਂ ਮੁੱਕਦੇ ਤਾਂ ਮਾਪੇ ਜ਼ਰੂਰ ਪੜ੍ਹਨ
ਬੱਚਿਆਂ ਨੂੰ ਕਈ ਸਰੋਤਾਂ ਤੋਂ ਸਹੀ ਤੇ ਗਲਤ ਜਾਣਕਾਰੀਆਂ ਮਿਲ ਰਹੀਆਂ ਹਨ। ਅਜਿਹੇ 'ਚ ਮਾਪਿਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ।
‘ਕੋਰੋਨਾਵਾਇਰਸ ਕੀ ਰੱਬ ਵੀ ਭਾਰਤੀਆਂ ਤੇ ਪਾਕਿਸਤਾਨੀਆਂ ਦਾ ਕੁਝ ਕਿਉਂ ਨਹੀਂ ਵਿਗਾੜ ਸਕਦਾ’
ਹਿੰਦੁਸਤਾਨ, ਪਾਕਿਸਤਾਨ ਵਿੱਚ ਕੋਰਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ ਬਾਕੀ ਮੁਲਕਾਂ ਦੇ ਮੁਕਾਬਲੇ ਥੋੜ੍ਹੀ ਹੈ।
ਕੋਰੋਨਾਵਾਇਰਸ ਖ਼ਿਲਾਫ਼ ਜੰਗ ਚੀਨ ਨੇ ਕਿਸ ਤਕਨੀਕ ਨਾਲ ਲੜੀ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਤਕਨੀਕੀ ਸੈਕਟਰ ਨੂੰ ਇਸ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ
ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ
ਅਜੇ ਤੱਕ ਦੇ 44,000 ਦਰਜ ਮਾਮਲਿਆਂ ਵਿੱਚੋਂ, ਬੱਚਿਆਂ ਤੇ ਨਵਜੰਮਿਆਂ ਵਿੱਚ ਇਸ ਬਿਮਾਰੀ ਦੇ ਬਹੁਤ ਹੀ ਘੱਟ ਕੇਸ ਮਿਲੇ ਹਨ। ਆਖ਼ਰ ਬੱਚੇ ਇਸ ਬਿਮਾਰੀ ਤੋਂ ਕਿਵੇਂ ਬਚੇ?
ਕੋਰੋਨਾਵਾਇਰਸ: 'ਖੁਦਕੁਸ਼ੀ ਮਿਸ਼ਨ' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ 'ਹੀਰੋ'
ਡਾਕਟਰ ਜੰਜੂਆ ਚੀਨ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਕਰ ਰਹੇ ਹਨ। ਵਲੰਟੀਅਰ ਵਜੋਂ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ।
ਕੋਰੋਨਾਵਾਇਰਸ ਇਨ੍ਹਾਂ ਲਈ ਬਣਿਆ ਵਰਦਾਨ
ਚੀਨ ਵਿੱਚ ਜਾਨਵਰਾਂ ਦਾ ਕਾਨੂੰਨੀ ਤੇ ਗੈਰ-ਕਾਨੂੰਨੀ ਵਪਾਰ ਜਾਨਵਰਾਂ ਦੀਆਂ ਜਾਤੀਆਂ ਨੂੰ ਤੇਜ਼ੀ ਨਾਲ ਖ਼ਤਮ ਕਰ ਰਿਹਾ ਹੈ।
ਕੋਰੋਨਾਵਾਇਰਸ: 'ਮੈਨੂੰ ਟੀਵੀ ਦੀਆਂ ਖ਼ਬਰਾਂ ਤੋਂ ਪਤਾ ਲੱਗਾ ਕਿ ਮੈਨੂੰ ਇਹ ਬਿਮਾਰੀ ਹੋ ਗਈ ਹੈ'
ਭਾਰਤ ਵਿੱਚ ਪਹਿਲੀ ਕੋਰੋਨਾਵਾਇਰਸ ਪੀੜਤ 20 ਸਾਲਾ ਕੇਰਲ ਨਿਵਾਸੀ ਹੈ। ਉਹ ਵੁਹਾਨ ਵਿੱਚ ਮੈਡੀਕਲ ਦੀ ਪੜਾਈ ਕਰ ਰਹੀ ਸੀ।
ਕੀ ਮਾਸਕ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ
ਚੀਨ ਵਿੱਚ ਸਰਜੀਕਲ ਮਾਸਕ ਦੀ ਵਰਤੋਂ ਲੰਮੇ ਸਮੇਂ ਤੋਂ ਪ੍ਰਦੂਸ਼ਣ ਤੇ ਵਾਇਰਸ ਤੋਂ ਬਚਣ ਲਈ ਕੀਤੀ ਜਾ ਰਹੀ ਹੈ।
ਕੋਰੋਨਾਵਾਇਰਸ: ਉਸ ਫਲੂ ਦੀ ਕਹਾਣੀ ਜਿਸਨੇ ਲਈ ਸੀ 5 ਕਰੋੜ ਲੋਕਾਂ ਦੀ ਜਾਨ
ਪਹਿਲੇ ਵਿਸ਼ਵ ਯੁੱਧ ਦੇ ਬਾਅਦ, ਇੱਕ ਫਲੂ ਨੇ ਮਹਾਮਾਰੀ ਦਾ ਰੂਪ ਲੈ ਲਿਆ। ਉਸ ਫਲੂ ਕਾਰਨ ਦੁਨੀਆ ਭਰ ਵਿੱਚ ਲਗਭਗ 5 ਕਰੋੜ ਲੋਕਾਂ ਦੀ ਜਾਨ ਗਈ
Coronavirus : ਹੁਣ ਗ਼ਲਤ ਟੈਸਟ ਨਤੀਜਿਆਂ ਨੇ ਵਧਾਈ ਚਿੰਤਾ
ਲੋਕਾਂ ਵਿੱਚ ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਛੇ ਵਾਰ ਟੈਸਟ ਕਰਵਾ ਚੁੱਕੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵਾਇਰਸ ਮੁਕਤ ਦੱਸਿਆ ਗਿਆ।
ਕੋਰੋਨਾਵਾਇਰਸ ਕਾਰਨ ਜਦੋਂ ਲੋਕ ਵਿਆਹ ’ਚ ਆਉਣ ਤੋਂ ਮੁੱਕਰੇ ਤਾਂ ਇਨ੍ਹਾਂ ਨੇ ਅਪਣਾਇਆ ਨਵਾਂ ਰਸਤਾ
ਮਹਿਮਾਨਾਂ ਦਾ ਡਰ ਦੂਰ ਕਰਨ ਲਈ ਜੋੜੇ ਨੇ ਫੈਸਲਾ ਲਿਆ ਕਿ ਉਹ ਆਪਣੇ ਹੀ ਵਿਆਹ ਦੇ ਪ੍ਰੋਗਰਾਮ ਤੋਂ ਦੂਰ ਰਹਿਣਗੇ
ਕੋਰੋਨਾਵਾਇਰਸ: ਕਿਹੜੇ ਦੇਸਾਂ ਨੇ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਰੋਕ
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਦੇਸਾਂ ਨੇ ਕੀਤੀਆਂ ਸਰਹੱਦਾਂ ਬੰਦ। ਪਰ WHO ਦਾ ਕਹਿਣਾ ਹੈ ਕਿ ਸਰਹੱਦਾਂ ਬੰਦ ਕਰਨ ਦੇ ਨੁਕਸਾਨ ਹੋ ਸਕਦੇ ਹਨ।
ਵਾਇਰਸ ਦੇ ਪ੍ਰਕੋਪ ਤੋਂ ਡਰੇ ਚੀਨ ਨੇ ਰੱਦ ਕੀਤੇ ਨਵੇਂ ਸਾਲ ਦੇ ਜਸ਼ਨ
ਵਿਸ਼ਵ ਸਿਹਤ ਸੰਗਠਨ ਨੇ ਹਾਲੇ ਇਸ ਨੂੰ "ਵਿਸ਼ਵੀ ਐਮਰਜੈਂਸੀ" ਐਲਾਨਣ ਤੋਂ ਇਨਕਾਰ ਕੀਤਾ ਹੈ। ਜਾਣੋ ਕੀ ਹੈ ਇਹ ਵਾਇਰਸ ਅਤੇ ਇਸਦੇ ਲੱਛਣ
ਕੋਰੋਨਾਵਾਇਰਸ ਲੁਕਾਉਣਾ ਤੁਹਾਨੂੰ ਜੇਲ੍ਹ ਪਹੁੰਚਾ ਸਕਦਾ ਹੈ
ਕੋਰੋਨਾਵਾਇਰਸ ਨੂੰ ਲੁਕਾਉਣ ਦੇ ਆਰੋਪ ਵਿੱਚ ਇੱਕ ਵਿਅਕਤੀ ਖਿਲਾਫ਼ ਐਫ਼ਆਈਆਰ ਦਰਜ ਕੀਤੀ ਗਈ ਹੈ।
ਵੀਡੀਓ, ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ, Duration 4,22
ਬੀਬੀਸੀ ਨੇ ਜਾਇਜ਼ਾ ਲਿਆ ਕਿ ਕਿਹੜੇ ਦੇਸ਼ ਕੋਰੋਨਾਵਾਇਰਸ ਦਾ ਮੁਕਾਬਲਾ ਡਟ ਕੇ ਕਰਨ ਵਿੱਚ ਸਫ਼ਲ ਹੋ ਰਹੇ।
ਵੀਡੀਓ, ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?, Duration 4,04
ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ।
ਵੀਡੀਓ, ਕੋਰੋਨਾਵਾਇਰਸ: ਕੀ ਹੈ ਤੇ ਕਿੰਨਾ ਹੈ ਇਸ ਦਾ ਖ਼ਤਰਾ, Duration 4,10
ਆਓ ਇਹ ਗੱਲਾਂ ਡਿਸਕਸ ਕਰ ਲੈਣੇ ਹਾਂ ਤਾਂ ਜੋ ਤੁਹਾਡੇ ਕੋਲ ਵਿਸ਼ਵਾਸਯੋਗ ਇੱਕ ਵੀਡੀਓ ਤਾਂ ਹੋਵੇ ਜਿਹੜਾ ਤੁਸੀਂ ਸ਼ੇਅਰ ਕਰ ਸਕੋ
ਵੀਡੀਓ, ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ?, Duration 4,25
ਕੋਰੋਨਾਵਾਇਰਸ ਦੇ ਕਹਿਰ ਦੇ ਨਾਲ-ਨਾਲ ਕਈ ਤਰ੍ਹਾਂ ਦੇ ਦਾਅਵਿਆਂ ਦਾ ਦੌਰ ਵੀ ਚੱਲ ਰਿਹਾ ਹੈ